70ਵੀਆਂ ਪੰਜਾਬ ਰਾਜ ਪੱਧਰੀ ਸਕੂਲ਼ ਖੇਡਾਂ ਤਹਿਤ ਫੁੱਟਬਾਲ 14 ਸਾਲ ਲੜਕਿਆ ਵਿੱਚ ਜਿਲ੍ਹਾ ਪੀ.ਆਈ.ਐਸ ਸ਼੍ਰੀ ਆਨੰਦਪੁਰ ਸਾਹਿਬ ਬਣਿਆ ਚੈਂਪੀਅਨ

Share and Enjoy !

Shares

– ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੂਸਰੇ ਸਥਾਨ ਤੇ ਰਿਹਾ ਤੇ ਖਾਲਸਾ ਅਕੈਡਮੀ ਸਹੀਦ ਭਗਤ ਸਿੰਘ ਨਗਰ ਤੀਸਰੇ ਸਥਾਨ ਤੇ

(ਜਤਿੰਦਰ ਪਾਲ ਸਿੰਘ ਕਲੇਰ) ਨਵਾਂਸਹਿਰ। ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 70 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ 14 ਾਲ ਲੜਕੇ ਫੁੱਟਬਾਲ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ ,ੁਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿੱਚ ਸਫਲਤਾ ਪੂਰਵਾਕ ਸਮਾਪਤ ਹੋਇਆ ਜਿਸ ਵਿੱਚ ਪੀ.ਆਈ ਐਸ ਸੀ?ਰ ਆਨੰਦਪੁਰ ਸਾਹਿਬ ਜੇਤੂ ਰਿਹਾ । ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਜੇਤੂਆ ਨੂੰ ਇਨਾਮਾਂ ਦੀ ਵੰਡ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਕੀਤੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਖੇਡਾ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਇਕ ਕਰਕੇ ਕੰਮ ਕਰ ਰਹੀ ਹੈ।ਉਹਨਾਂ ਅੱਗੇ ਕਿਹਾ ਕਿ ਖੇਡਾਂ ਨਾਲ ਵਿਦਿਆਰਥੀਆ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ।ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪੀ.ਆਈ ਐਸ ਸੀ?ਰ ਆਨੰਦਪੁਰ ਸਾਹਿਬ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰਨੂੰ ਹਰਾ ਕੇ ਚੈਪੀਅਨ ਬਣਿਆ ਇਸ ਟਰਨਾਮੈਂਟ ਦੌਰਾਨ ਜਿਲ੍ਹਾ ਸ਼ਹੀਦ ਭਾਗ ਸਿੰਘ ਨਗਰ ਦੂਸਰੇ,ਖਾਲਸਾ ਅਕੈਡਮੀ ਸ਼ਹੀਦ ਭਗਾ ਸਿੰਘ ਨਗਰ ਤੀਸਰੇ ਸਥਾਨ ਤੇ ਰਿਹਾ।ਇਸ ਮੌਕੇ ਨੈਸ਼ਨਲ ਕੈਂਪ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ।ਇਸ ਮੌਕੇ ਸਟੇਟ ਵਲੋਂ ਲੈਕ. ਇਕਬਾਲ ਸਿੰਘ ਲਧਿਆਣਾ ਅਬਜਰਬਰ,ਚਰੰਜੀ ਲਾਲ ਲੁਧਿਆਣਾ,ਡਾ ਪਰਿੰਦਰ ਸਿੰਘ ਸੰਧੂ ਮੋਹਾਲੀ,ਲੈਕ. ਬਲਜੰਦਰ ਸਿੰਘ ਬਰਨਾਲਾ, ਅਮਰਜੀਤ ਸਿੰਘ ਮੂਸਾਪੁਰ ਬਤੌਰ ਆਫੀਸ਼ਲ ਕਮ ਸਿਲੈਕਟਰ ਹਾਜਰ ਸਨ। ਇਸ ਮੌਕੇ ਉਹਨਾਂ ਨਾਲ ਅਮਰਜੀਤ ਸਿੰਘ ਖਟਕੜ ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ,ਦਲਜੀਤ ਸਿੰਘ ੋਲਾ, ਜਿਲਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ,ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਜਨਰਲ ਸਕੱਤਰ ਡੀ.ਟੀ.ਸੀ, ,ਦਿਨੇਸ ਗੌਤਮ ਮੁੱਖ ਅਧਿਆਪਕ,ਸੰਜੀਵ ਕੁਮਾਰ ਮੁੱਖ ਅਧਿਆਪਕ, ਹੈਡ ਮਾਸਟਰ ਗੁਰਪ੍ਰੀਤ ਸਿੰਘ ਸੈਂਪਲਾ, ਕਰਮਜੀਤ ਕੌਰ ਡੀ.ਪੀ.ਈ ,ਲੈਕ. ਸਰਬਜੀਤ ਕਰ,ਪੁਸਪਿੰਦਰ ਕੌਰ,ਕਿਰਨਜੀਤ ਕੌਰ ਨਿੱਘੀ, ਕੁਲਵਿੰਦਰ ਸਿੰਘ ,ਦੇਸ ਰਾਜ,ਜਗਸ਼ੀਰ ਸਿੰਘ, ਨਵਦੀਪ ਸਿੰਘ ਡੀ.ਪੀ.ਈ, ,ਬਲਵੀਰ ਸਿੰਘ ਮੀਲੂ ,ਸੁਨੀਤਾ ਠਾਕੁਰ,ਹਰਮੇਸ ਲਾਲ ਪੀ.ਟੀ.ਆਈ ਬੰਗਾ, ਮੱਖਣ ਸਿੰਘ ਬਖਲੌਰ, ਨੀਰਜ ਵਸ਼ਿਸਟ, ਲੈਕ.ਬਲਦੇਵ ਰਾਜ,ਕਿਰਨ ਬਾਲਾ,ਬਲਜੀਤ ਕੁਮਾਰ ਹੈਡ ਮਾਸਟਰ,ਸਿਮਰਨਜੀਤ ਕੌਰ,ਰੁਪਿੰਦਰ ਕੌਰ,ਗੁਰਜੀਤ ਕੌਰ,ਰਾਜਵੀਰ ਮੌਰ,ਪੂਨਮ ਰਾਣੀ ,ਜਸਵਿੰਦਰ ਕੌਰ, ਕਪਿਲ ਦੁੱਗਲ ,ਸੁਖਵਿੰਦਰ ਸਿੰਘ ਕਾਹਮਾ,ਮਨਜੀਤ ਸਿੰਘ,ਸੁਮੇਸ ਬਾਲੀ ,ਰਾਕੇਸ ਕੁਮਾਰ ਗੰਗੜ ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ,ਨਗਰ ਨਿਵਾਸੀ ਸ਼ਅਤੇ ਆਫੀਸਲ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.