ਸਵਾਮੀ ਅਕਮਾਨੰਦ ਦਾ ਹਰਿਦੁਆਰ ਤੋਂ ਸੁਨਾਮ ਪਹੁੰਚਣ ’ਤੇ ਸਰਧਾਲੂਆਂ ਨੇ ਨਿੱਘਾ ਸਵਾਗਤ ਕੀਤਾ

Share and Enjoy !

Shares

(ਰਾਜੂ ਸਿੰਗਲਾ) ਸੁਨਾਮ। ਸੁਨਾਮ ਦੀ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਰਾਧੇ ਕਿ੍ਰਸਨ ਧਰਮ ਪ੍ਰਚਾਰ ਕਮੇਟੀ ਅਤੇ ਮੁਹੱਲਾ ਕੀਰਤਨ ਮੰਡਲੀ ਸੁਨਾਮ ਵੱਲੋਂ ਸਥਾਨਕ 66 ਕੇ.ਵੀ ਨੇੜੇ ਕਰਵਾਏ ਗਏ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸੰਦਰਭ ਵਿੱਚ ਕਥਾ ਦੇ ਸੰਦਰਭ ਵਿੱਚ ਸ੍ਰੀ 1008. ਮਹਾਮੰਡਲੇਸਵਰ ਸਵਾਮੀ ਅਕਮਾਨੰਦ ਜੀ ਅਤੇ ਆਚਾਰੀਆ ਸਾਮ ਬਿਹਾਰੀ ਜੀ ਦੇ ਹਰਿਦੁਆਰ ਤੋਂ ਸੁਨਾਮ ਪਹੁੰਚਣ ‘ਤੇ ਸੰਸਥਾ ਦੇ ਪ੍ਰਧਾਨ ਹਰੀਸ ਅਰੋੜਾ, ਬਦਰੀ ਕੁਲਾਰ, ਯਸਪਾਲ ਮੰਗਲਾ ਦੀ ਅਗਵਾਈ ‘ਚ ਪ੍ਰਬੰਧਕਾਂ ਅਤੇ ਹੋਰ ਸਰਧਾਲੂਆਂ ਨੇ ਉਨਾਂ ਦਾ ਸਵਾਗਤ ਕੀਤਾ .  ਸੰਸਥਾ ਦੇ ਯਸਪਾਲ ਸਿੰਗਲਾ, ਮਾਸਟਰ ਰਾਜੀਵ, ਨਵੀਨ ਲੱਕੀ ਕੁਲਾਰ, ਕਿ੍ਰਸਨ ਭਾਰਦਵਾਜ, ਡਾ: ਰਾਜੇਸ, ਹਰੀਸ ਗਰਗ, ਭੁਪਿੰਦਰ ਕੁਮਾਰ ਬੌਬੀ ਅਰੋੜਾ, ਹਰੀਓਮ, ਯਾਦਵਿੰਦਰ ਸਿੰਘ ਨਿਰਮਾਣ, ਦੇਵ ਰਾਜ ਮੰਡੀਵਾਲ, ਮਿੱਠੂ ਪ੍ਰਾਪਰਟੀ, ਰਾਜੂ ਸਿੰਗਲਾ, ਪਿੰਟੂ ਕੁਲਾਰਾਂ, ਸੋਨੂੰ ਗੋਇਲ ਆਦਿ ਸਾਮਿਲ ਹੋਏ . ਇਸ ਮੌਕੇ ਸੰਤੋਸ ਰਾਣੀ, ਊਸਾ ਰਾਣੀ, ਆਸਾ ਰਾਣੀ, ਰੀਮਾ ਰਾਣੀ, ਮੈਡਮ ਸੁਰੱਖਿਆ, ਪ੍ਰਵੀਨ, ਰੀਟਾ ਰਾਣੀ, ਸਸੀ ਗਰਗ, ਗੀਤਾ ਅਰੋੜਾ, ਕਾਂਤਾ ਰਾਣੀ, ਮੀਰਾਂ ਮੋਹਿਨੀ, ਲਕਸਮੀ, ਮੈਡਮ ਵੀਨਾ ਤੋਂ ਇਲਾਵਾ ਕੀਰਤਨ ਮੰਡਲੀ ਦੀਆਂ ਦਰਜਨਾਂ ਔਰਤਾਂ ਵੀ ਹਾਜਰ ਸਨ . ਹਰਿਦੁਆਰ ਤੋਂ ਸੰਗੀਤਕਾਰਾਂ ਦਾ ਇੱਕ ਸਮੂਹ ਵੀ ਪਹੁੰਚਿਆ।  ਇਸ ਮੌਕੇ ਸਰਧਾਲੂਆਂ ਵੱਲੋਂ ਸਵਾਮੀ ਜੀ ਨੂੰ ਮਾਲਾ ਪਹਿਨਾਈ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ੍ਰੀ ਰਾਮੇਸਵਰ ਸ ਿਵ ਮੰਦਿਰ ਨੇੜੇ ਸ੍ਰੀ ਸੀਤਾ ਰਾਮ ਜੀ ਦੇ ਗ੍ਰਹਿ ਵਿਖੇ ਉਨਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ।  ਕਥਾ ਤੋਂ ਪਹਿਲਾਂ ਪੰਜਾਬ ਭਰ ਤੋਂ ਆਉਣ ਵਾਲੇ ਸਰਧਾਲੂ ਇਸ ਅਸਥਾਨ ਦੇ ਦਰਸਨ ਕਰਨਗੇ।

About Post Author

Share and Enjoy !

Shares

Leave a Reply

Your email address will not be published.