ਸ਼ਰਧਾ ਨਾਲ ਮਨਾਇਆ ਹੋਲੀ ਦਾ ਤਿਓਹਾਰ

Share and Enjoy !

Shares

(ਪ੍ਰੀਤਮ ਲੁਧਿਆਣਵੀ) ਚੰਡੀਗੜ। ਹੋਲੀ ਦਾ ਤਿਓਹਾਰ ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦਾ, ਇਕ ਪਾਕਿ-ਪਵਿੱਤਰ ਤਿਓਹਾਰ ਹੈ। ਅੱਜ ਇਸ ਅਵਸਰ ’ਤੇ ਐਸ.ਏ.ਐਸ. ਨਗਰ (ਮੁਹਾਲੀ) ਦੇ ਫੇਸ 1 ਵਿਚ ਬੜੀ ਸ਼ਰਧਾ-ਭਾਵਨਾ ਤੇ ਅਮਨ-ਸ਼ਾਂਤੀ ਨਾਲ ਇਸ ਤਿਓਹਾਰ ਨੂੰ ਗਿੱਧੇ ਭੰਗੜੇ ਪਾ ਕੇ ਤੇ ਪਿਆਰ ਭਰੇ ਰੰਗਾਂ ਦੀ ਵਰਖਾ ਕਰਦਿਆਂ ਮਨਾਇਆ ਗਿਆ, ਜਿਸ ਨੇ ਮੁਰਝਾਏ ਚਿਹਰਿਆਂ ਉਤੇ ਵੀ ਖ਼ੁਸ਼ੀਆਂ ਭਰੀਆਂ ਰੌਣਕਾਂ ਲਿਆ ਕੇ ਰੱਖ ਦਿੱਤੀਆਂ।

About Post Author

Share and Enjoy !

Shares

Leave a Reply

Your email address will not be published.