ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਕਰਾਇਆ ਗਿਆ ਧਾਰਮਿਕ ਸਮਾਗਮ ।

Share and Enjoy !

Shares
ਰਾਹੋਂ (ਸੰਜੀਵ ਕੁਮਾਰ ਬੌਬੀ)ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਮਹੱਲਾ ਆਰਨਹਾਲੀ ਵਿਖੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਭਗਵਾਨ ਵਾਲਮੀਕਿ ਜੀ ਦੇ ਦਰਬਾਰ ਵਿੱਚ ਝੰਡਾ ਚੜਾਉਣ ਦੀ ਰਸਮ ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਮੈਡਮ ਰਸ਼ਮੀ ਰਣਦੇਵ, ਕੌਂਸਲਰ ਦਵਿੰਦਰ ਕੌਰ ਭਾਗੀ, ਰੇਖਾ ਮਹੰਤ, ਕੌਂਸਲਰ ਊਸ਼ਾ ਰਾਣੀ ਵੱਲੋਂ ਸੰਯੁਕਤ ਰੂਪ ਵਿੱਚ ਅਦਾ ਕੀਤੀ ਗਈ ਇਸ ਮੌਕੇ ਤੇ ਸਟੇਜ ਦਾ ਉਦਘਾਟਨ ਪ੍ਰਧਾਨ ਮੈਡਮ ਰਸ਼ਮੀ ਰੰਦੇਵ ਨੇ ਕੀਤਾ ਇਸ ਮੌਕੇ ਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਇਸ ਮੌਕੇ ਤੇ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਜੀ ਦੇ ਦਰਬਾਰ ਵਿੱਚ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਤੇ ਕੌਂਸਲਰ ਊਸ਼ਾ ਰਾਣੀ, ਮਾਸਟਰ ਮਹਿੰਦਰ ਪਾਲ, ਅਕਾਲੀ ਨੇਤਾ ਮੁਕੇਸ਼ ਚੋਪੜਾ ਬੋਬੀ, ਬੱਲੀ ਭੰਗਲ, ਯੂਥ ਅਕਾਲੀ ਨੇਤਾ ਅਰਜਨ ਰਣਦੇਵ,ਰਿੰਕੂ ਸਹੋਤਾ, ਹਨੀ ਸਹੋਤਾ, ਸੰਜੀਵ, ਕਰਨ, ਪ੍ਰਿੰਸ, ਸੋਨੂ ਗਿੱਲ, ਸਾਜਨ ਗਿੱਲ ਆਮ ਆਦਮੀ ਪਾਰਟੀ ਨੇਤਾ ਟੋਨੀ, ਸ਼ੇਰਾ ਸਿੰਘ, ਨਰਿੰਦਰ ਕੁਮਾਰ ਜਾਗੜਾ ਆਦੀ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.