ਫਗਵਾੜਾ (ਸ਼ਿਵ ਕੌੜਾ) : ਬਾਂਸਲ ਸ਼ੰਸ ਮੰਡੀ ਰੋਡ ਫਗਵਾੜਾ ਵੱਲੋਂ ਲੰਗਰ ਲਗਾਇਆ ਗਿਆ ਬਾਂਸਲ ਸ਼ੰਸ ਦੇ ਰਾਕੇਸ਼ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਲਾਲਾ ਕੁੰਦਨ ਲਾਲ ਬਾਂਸਲ ਦੀ ਯਾਦ ਵਿਚ ਸਾਲਾਨਾ ਲੰਗਰ 23 ਮਾਰਚ ਨੂੰ ਲਗਾਇਆ ਜਾਂਦਾ ਹੈ ਇਸ ਮੌਕੇ ਤੇ ਅਮਨ ਕਮੇਟੀ ਫਗਵਾੜਾ ਦੇ ਪ੍ਰਧਾਨ ਸ੍ਰੀ ਮਨੋਹਰ ਲਾਲ ਕੌੜਾ, ਮਾਣਕ ਕਪੂਰ,ਸੀਨੀਅਰ ਪੱਤਰਕਾਰ ਸ਼ਿਵ ਕੌੜਾ,ਹੈਪੀ ਬ੍ਰੋਕਰ, ਸੁਰਿੰਦਰ ਬਾਂਸਲ,ਪਵਨ ਬੰਸਲ, ਅਨਮੋਲ ਬੰਸਲ,ਜਿਤੇਸ਼ ਬਾਂਸਲ, ਸਾਹਿਲ ਕੌੜਾ, ਰਸ਼ਪਾਲ ਸਿੰਘ, ਰੋਹਿਤ ਗਰੋਵਰ ਆਦਿ ਸ਼ਹਿਰੀ ਹਾਜ਼ਰ ਸਨ