ਆਮ ਆਦਮੀ ਪਾਰਟੀ ਨੇ ਪੰਜਾਬ ’ਚ ਕੋਈ ਵੀ ਚੇਅਰਮੈਨੀ ਲਈ ਕਾਬਲ ਨਹੀਂ ਸਮਝਿਆ : ਪ੍ਰਧਾਨ ਸੋਨੀ ਸੋਮਲ ਖੇੜੀ , ਗੋਗੀ ਮਾਡਲ ਟਾਊਨ

Share and Enjoy !

Shares


(ਇੰਦਰਜੀਤ ਸਿੰਘ ਦੈਹਿੜੂ) ਬੀਜਾ/ਪਾਇਲ। ਪੰਜਾਬ ਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕੋਈ ਨਾ ਕੋਈ ਗਲਤ ਫੈਸਲੇ ਲੈ ਕੇ ਚਰਚਾ ਵਿੱਚ ਆ ਜਾਂਦੀ ਹੈ ਆਮ ਆਦਮੀ ਪਾਰਟੀ ਸਰਕਾਰ ਹੁਣ ਇੱਕ ਨਵੇਂ ਮੁੱਦੇ ਤੇ ਚਰਚਾ ਦਾ ਵਿਸ਼ਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ 92 ਐਮ .ਐਲ. ਏ . ਆ ਚੋਂ ਕੋਈ ਵੀ ਐੱਮ .ਐੱਲ .ਏ . ਚੇਅਰਮੈਨੀ ਦੇ ਕਾਬਲ ਨਹੀਂ ਸਮਝਿਆ ਤਾਂ ਜੋ ਰਾਘਵ ਚੱਢਾ ਰਾਜ ਸਭਾ ਮੈਂਬਰ ਨੂੰ ਚੇਅਰਮੈਨ ਲਗਾਇਆ ਗਿਆ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪੁਲੀਸ ਜਿਲਾ ਖੰਨਾ ਤੋਂ ਸੀਨੀਅਰ ਮੀਤ ਪ੍ਰਧਾਨ ਸੋਨੀ ਸੋਮਲ ਖੇੜੀ , ਵਾਈਸ ਪ੍ਰਧਾਨ ਗੋਗੀ ਮਾਡਲ ਟਾਊਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਇਹ ਫੈਸਲਾ ਲਿਆ ਅਤਿ ਨਿੰਦਣਯੋਗ ਹੈ ਅਸੀਂ ਇਸ ਫ਼ੈਸਲੇ ਦਾ ਡਟ ਕੇ ਵਿਰੋਧ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਇਹ ਫੈਸਲਾ ਲੈਣ ਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਕਾਮ ਰਹੀ ਹੈ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੇ ਵੀ ਇਸ ਦਾ ਅਸਰ ਜ਼ਰੂਰ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਆਪਣੇ ਵਾਰਡਾਂ ਵਿਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਵੋਟਰਾਂ ਨਾਲ ਰਾਬਤਾ ਵੀ ਕਾਇਮ ਕਰ ਦਿੱਤਾ ਗਿਆ ਹੈ ਇਸ ਵਾਰੀ ਨਗਰ ਨਿਗਮ ਚੋਣਾਂ ਚ ਯੂਥ ਦਾ ਅਹਿਮ ਰੋਲ ਅਦਾ ਕਰੇਗਾ|

About Post Author

Share and Enjoy !

Shares

Leave a Reply

Your email address will not be published.