ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਕੀਤਾ ਗਿਆ ਧੰਨਵਾਦ : ਕਿਸਾਨ ਆਗੂ

Share and Enjoy !

Shares

(ਇੰਦਰਜੀਤ ਸਿੰਘ ਦੈਹਿੜੂ) ਬੀਜਾ। ਬਿਜਲੀ ਦੀ ਸਪਲਾਈ ਵਧੀਆ ਢੰਗ ਨਾਲ ਛੱਡਣ ਤੇ ਕੀਤਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਦਾ ਕੀਤਾ ਗਿਆ ਧੰਨਵਾਦ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਆਗੂ ਅਰੁਣਦੀਪ ਸਿੰਘ ਰਾਓ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਕਰਮ ਸਿੰਘ ਸੰਧੂ , ਯੂਥ ਆਗੂ ਅਮਿ੍ਰਤਪਾਲ ਸਿੰਘ ਮਠਾੜੂ , ਯੂਥ ਆਗੂ ਬਲਜੀਤ ਸਿੰਘ ਰਾਏ ਮਜਾਲੀਆ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਬਿਜਲੀ ਸਮੇਂ ਸਿਰ ਦਿੱਤੀ ਜਾ ਰਹੀ ਹੈ ਉਸ ਨਾਲ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਨਾਲ ਸਾਨੂੰ ਝੋਨੇ ਦੀ ਲਵਾਈ ਚ ਕੋਈ ਵੀ ਪ੍ਰੇਸ਼ਾਨੀ ਨਹੀਂ ਆ ਰਹੀ ਕੱਦੋਂ ਵੀ ਸਮੇਂ ਸਿਰ ਕੀਤੇ ਜਾ ਰਹੇ ਹਨ ਪਿਛਲੀਆਂ ਸਰਕਾਰਾਂ ਨਕੰਮੀਆਂ ਬਿਜਲੀ ਸਮੇਂ ਸਿਰ ਨਾ ਦਿੱਤੇ ਜਾਣ ਕਾਰਨ ਕੱਦੂ ਵੀ ਸੁੱਕ ਜਾਂਦੇ ਸਨ ਅੱਗੇ ਸਾਨੂੰ ਆਪਣਾ ਡੀਜਲ ਲਿਆ ਕੇ ਕੱਦੂ ਕਰਨਾ ਪੈਂਦਾ ਸੀ ਐਤਕੀਂ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਐਤਕੀਂ ਸਾਨੂੰ ਕੋਈ ਵੀ ਫ਼ਜ਼ੂਲ ਖਰਚਾ ਨਹੀਂ ਪਿਆ ਨਾ ਕੇ ਸਾਨੂੰ ਕੋਈ ਵੀ ਡੀਜਲ ਦੀ ਲੋੜ ਪਈ ਅਸੀਂ ਅੱਗੇ ਤੋਂ ਵੀ ਪੰਜਾਬ ਸਰਕਾਰ ਤੋਂ ਵਧੀਆ ਸੇਵਾਵਾਂ ਦੀ ਉਮੀਦ ਕਰਦੇ ਹਾਂ ।

About Post Author

Share and Enjoy !

Shares

Leave a Reply

Your email address will not be published.