ਸ਼ਹਿਰ ਦੇ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਦਾ ਮੰਦਾ ਹਾਲ  

Share and Enjoy !

Shares
ਫਗਵਾੜਾ (ਸ਼ਿਵ ਕੌੜਾ) : ਫਗਵਾੜਾ ਸ਼ਹਿਰ ਵਿਚ ਸਟਰੀਟ ਲਾਈਟਾਂ ਦਾ ਮੰਦਾ ਹਾਲ ਜਿਸ ਨਾਲ ਚੋਰੀ ਦੀ ਵਾਰਦਾਤ ਵਧ ਸਕਦੀ ਹੈ ਅਤੇ ਲੋਕ ਸਵੇਰੇ ਸੈਰ ਕਰਦੇ ਦੁਰਘਟਨਾ ਦਾ ਸ਼ਿਕਾਰ ਹੋਣ ਦਾ ਡਰ ਰਹਿੰਦਾ ਹੈ ਇਹ ਜਾਣਕਾਰੀ ਦਿੰਦੇ ਹੋਏ ਗੁਰੂ ਨਾਨਕਪੁਰਾ ਗਲੀ ਨੰਬਰ 3 ਦੇ ਸੀਨੀਅਰ ਸਿਟੀਜ਼ਨ ਸ੍ਰੀ ਵੈਜਨਾਥ ਕਪੂਰ ਨੇ ਦੱਸਿਆ ਕੀ ਇਸ ਸੰਬੰਧ ਵਿਚ ਅਸੀਂ ਕੰਪਲੇਂਟ ਵੀ ਲਿਖਾਈ ਹੈ ਜਾਣਕਾਰੀ ਦਿੰਦੇ ਹੋਏ ਸ੍ਰੀ ਕਪੂਰ ਨੇ ਦੱਸਿਆ ਕਿ ਸਾਡੇ ਮੁਹੱਲੇ ਦੀਆਂ ਲਾਈਟਾਂ 15 ਮਾਰਚ ਤੋਂ ਖਰਾਬ ਪਈਆਂ ਹਨ ਅਸੀਂ ਇਸ ਦੀ 17 ਮਾਰਚ ਨੂੰ ਬਿਜਲੀ ਵਿਭਾਗ ਨੂੰ ਕੰਪਲੇਂਟ ਵੀ ਲਿਖਾ ਦਿੱਤੀ ਹੈ ਜਿਸ ਦਾ ਮੈਸੇਜ ਵੀ ਮੋਬਾਇਲ ਤੇ ਸਾਨੂੰ ਆ ਗਿਆ ਸੀ ਪਰ ਅੱਜ ਤੱਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ ਯਾਦ ਰਹੇ ਮਾਡਲ ਟਾਊਨ ਦੇ ਪਿੱਛੇ ਗੁਰੂ ਨਾਨਕਪੁਰਾ ਵਿੱਚ ਗਲੀ ਨੰਬਰ 3,4 ਅਤੇ ਨਾਲ ਲੱਗਦੇ ਪਾਰਕ ਵਿਚ ਹਨੇਰਾ ਘੁੱਪ ਰਹਿੰਦਾ ਹੈ ਵਿਭਾਗ ਧਿਆਨ ਦੇਵੇ

About Post Author

Share and Enjoy !

Shares

Leave a Reply

Your email address will not be published.