ਏ.ਐਸ.ਆਈ. ਮੁਨੀਸ਼ ਰਿਆਤ ਦੇ ਜਨਮ ਦਿਨ ’ਤੇ ਮੁੱਖ ਮੰਤਰੀ ਨੇ ਭੇਜਿਆ ਵਧਾਈ ਪੱਤਰ

Share and Enjoy !

Shares


ਐਸ.ਟੀ.ਐਫ. ਇੰਚਾਰਜ ਇੰਸ. ਹਰਬੰਸ ਸਿੰਘ ਨੇ ਏ.ਐਸ.ਆਈ ਨੂੰ ਪੱਤਰ ਸੌਂਪ ਕੇ ਦਿੱਤੀਆਂ ਮੁਬਾਰਕਾਂ
(ਪ੍ਰਦੀਪ ਭੰਡਾਰੀ/ਰਣਜੀਤ ਕਲਸੀ) ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਵਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਹੌਂਸਲਾ ਅਫਜਾਈ ਕਰਨ ਲਈ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਮੁਲਜਮਾਂ ਨੂੰ ਉਨਾਂ ਦੇ ਜਨਮਦਿਨ ’ਤੇ ਸ਼ੁਭ ਇਛਾਵਾਂ ਵਾਲਾ ਵਧਾਈ ਪੱਤਰ ਦੇਣ ਦੀ ਪ੍ਰੰਪਰਾ ਸ਼ੁਰੂ ਕੀਤੀ ਗਈ ਹੈ, ਇਸੇ ਲੜੀ ਤਹਿਤ ਲੁਧਿਆਣਾ ਐਸ.ਟੀ.ਐਫ. ਵਿੱਚ ਤਾਇਨਾਤ ਏ.ਐਸ.ਆਈ. ਮੁਨੀਸ਼ ਰਿਆਤ ਨੂੰ ਉਨਾਂ ਦੇ ਜਨਮਦਿਨ ਦੇ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭੇਜਿਆ ਗਿਆ ਵਧਾਈ ਪੱਤਰ ਐਸ.ਟੀ.ਐਫ. ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਸੌਂਪ ਕੇ ਉਨਾਂ ਦਾ ਮਾਣ ਵਧਾਇਆ। ਉਨਾਂ ਦੇ ਨਾਲ ਏ.ਐਸ.ਆਈ. ਮੁਹੰਮਦ ਸਦੀਕ ਵੀ ਮੌਜੂਦ ਰਹੇ।

 

About Post Author

Share and Enjoy !

Shares

Leave a Reply

Your email address will not be published.