Photo Caption :

Share and Enjoy !

Shares
In the ongoing 36th National Games at Gujarat today, Vijayveer Singh Sidhu of Punjab won gold medal in shooting 10m air pistol, Udaivir Singh won gold in Epee individual category of fencing and Jasvir Kaur won Gold in weightlifting 64 kg category for Punjab. Punjab Sports Minister Gurmeet Singh Meet Hayer congratulated the three gold medalists. Punjab has won a total of 23 medals so far with 5 gold, 11 silver and 7 bronze medals.
———–
ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਅੱਜ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨੇ ਸੋਨ ਤਮਗ਼ਾ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਨੇ ਹੁਣ ਤੱਕ 5 ਸੋਨੇ, 11 ਚਾਂਦੀ ਤੇ 7 ਕਾਂਸੀ ਦੇ ਤਮਗਿਆਂ ਨਾਲ ਕੁੱਲ 23 ਤਮਗੇ ਜਿੱਤੇ ਹਨ।
———–
गुजरात में चल रहे 36वें राष्ट्रीय खेलों में आज पंजाब की तरफ़ से विजयवीर सिंह सिद्धू ने निशानेबाजी के 10 मीटर एयर पिस्टल, उदयवीर सिंह ने तलवारबाजी के व्यक्तिगत वर्ग और जसवीर कौर ने वेटलिफटिंग के 64 किलोग्राम वर्ग में स्वर्ण पदक जीते। पंजाब के खेल मंत्री गुरमीत सिंह मीत हेयर ने तीनों ही स्वर्ण पदक विजेताओं को मुबारकबाद दी। पंजाब ने अब तक 5 स्वर्ण, 11 रजत और 7 कांस्य पदकों के साथ कुल 23 पदक जीते हैं।

About Post Author

Share and Enjoy !

Shares

Leave a Reply

Your email address will not be published.