ਸਿਰਫ਼ ਤਸਵੀਰ :

Share and Enjoy !

Shares
ਮਹਾਂਕਲੇਸ਼ਵਰ ਮੰਦਰ ਚੀਮਾ ਮੰਡੀ ਦੇ ਪੁਜਾਰੀ ਸੁਖਵਿੰਦਰ ਸ਼ਰਮਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਨੂੰ ਵਿਕਾਸ ਕਾਰਜਾਂ ਲਈ 2100 ਰੁਪਏ ਦੀ ਸਹਾਇਤਾ ਰਾਸ਼ੀ ਦਾਂ ਵਜੋਂ ਦਿੱਤੀ।ਕਲਸਟਰ ਸਕੂਲ ਮੁਖੀ ਦਲਜੀਤ ਸਿੰਘ ਧਾਲੀਵਾਲ ਤੇ ਸਟਾਫ਼ ਨੇ ਪੁਜ਼ਾਰੀ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਮੰਡੀ ਦੇ ਪਤਵੰਤੇ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.