
(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਸਹਾਇਤਾ ਰਾਸੀ ਦਾ ਚੈੱਕ ਪਿੰਡ ਸਾਹਪੁਰ ਕਲਾਂ ਦੀ ਵਸਨੀਕ ਪ੍ਰਵੀਨ ਬੈਗਮ ਦੇ ਪਤੀ ਸੋਨੀ ਖਾਂ ਨੂੰ ਸੌਂਪਿਆ।ਪੀੜਤ ਪਰਿਵਾਰ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।ਇਸ ਮੌਕੇ ਅਮਰਜੀਤ ਸਿੰਘ,ਚਮਕੌਰ ਸਿੰਘ ਸਾਹਪੁਰ ਚੇਅਰਮੈਨ ਸਰਬ ਸਾਂਝਾ ਵਿਚਾਰ ਮੰਚ ਸਾਹਪੁਰ ਕਲਾਂ,ਸੁਖਵੀਰ ਸਿੰਘ ਬਲਾਕ ਸੰਮਤੀ ਮੈਂਬਰ ਸਾਹਪੁਰ ਕਲਾਂ ਤੇ ਮੱਖਣ ਸਿੰਘ ਸਾਹਪੁਰ ਮੌਜੂਦ ਸਨ।