ਦਸਵੀਂ ਦੇ ਨਤੀਜਿਆਂ ਨੇ ਪ੍ਰਕਾਸ ਮਾਡਲ ਸਕੂਲ ਨੂੰ ਰੋਸ਼ਨ ਕਰਨ ਮਾਣ ਹੈ : ਡਾਇਰੈਕਟਰ ਕੈਂਡੀ

Share and Enjoy !

Shares

ਨਵਾਂਸਹਿਰ : ਸਕੂਲ ਸਿੱਖਿਆ ਬੋਰਡ , ਮੋਹਾਲੀ ਵਲੋਂ ਕੱਲ ਦੱਸਵੀਂ ਕਲਾਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿਚ ਪ੍ਰਕਾਸ ਮਾਡਲ ਸੀਨੀਅਰ ਸੈਕੰਡਰੀ ਸਕੂਲ , ਰਾਹੋਂ ਰੋਡ , ਨਵਾਂਸਹਿਰ ਵਿਦਿਆਰਥੀਆਂ ਦਾ ਨਤੀਜਾ 100 % ਰਿਹਾ । ਸਕੂਲ ਡਾਇਰੈਕਟਰ ਸੁਖਰਾਜ ਸਿੰਘ ਕੈਂਡੀ ਨੇ ਦੱਸਿਆ ਕਿ ਸਕੂਲ ਵਲੋਂ ਕੁੱਝ 51 ਵਿਦਿਆਰਥੀਆਂ ਨੇ ਦੱਸਵੀਂ ਦੀ ਪ੍ਰੀਖਿਆ ਪਹਿਲੇ ਦਰਜ ਨਾਲ ਪਾਸ ਕੀਤੀ ਹੈ । ਜਿਸ ਵਿੱਚ ਮੋਨਿਕਾ ਨੇ 92.8 % ਪਹਿਲਾ , ਹਰਮਨ ਨੇ 92.3 ਦੂਜਾ ਅਤੇ ਕਰਤਿਕਾ ਨੇ 90 % ਤੀਸਰਾ ਸਥਾਨ ਹਾਸਲ ਕੀਤਾ ਇਸ ਮੌਕੇ ਡਾਇਰੈਕਟਰ ਕੈਂਡੀ ਸੁੱਖਰਾਜ ਸਿੰਘ ਅਤੇ ਪਿ੍ਰੰਸੀਪਲ ਤੇਜਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੋਤਸਾਹਿਤ ਕੀਤਾ । ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਮੋਜੂਦ ਰਿਹਾ।

About Post Author

Share and Enjoy !

Shares

Leave a Reply

Your email address will not be published.