
ਹੁਸ਼ਿਆਰਪੁਰ /ਸ਼ਾਮ ਚੁਰਾਸੀ(ਕੁਲਦੀਪ ਚੁੰਬਰ) : ਐਮ ਐਲ- ਏ ਹਲਕਾ ਸ਼ਾਮ ਚੁਰਾਸੀ ਮਾਨਯੋਗ ਡਾ : ਰਵਯੋਤ ਜੀ ਨੂੰ ਆਮ ਆਦਮੀ ਪਾਰਟੀ ਦੇ ਇਤਹਸਿਕ ਜਿਤ ਪ੍ਰਾਪਤ ਹੋਣ ਤੇ ਸ: ਜਸਵੀਰ ਸਿੰਘ ਧਾਮੀ ਜਰਨਲ ਸਕੱਤਰ ਪੀ’ ਐਸ , ਯੂ ਪੰਜਾਬ, ਸ਼੍ਰੀ ਹਰਪ੍ਰੀਤ ਸਿੰਘ ਧਾਮੀ ਪੀ ਏ ਟੂ ਡਾ: ਰਵਜੋਤ ਜੀ । ਸ਼੍ਰੀ ਰਜਿੰਦਰ ਪਾਲ ਸਰਕਲ ਸੁਪਰਡੰਟ ਕੰਡੀ ਨਹਿਰ ਹਲਕਾ ਹੁਸ਼ਿਆਰਪੁਰ, ਸ੍ਰੀ ਰਣਵੀਰ ਸਿੰਘ ਪਟਵਾਰੀ ਸੀਨੀਅਰ ਮੀਤ ਪ੍ਰਧਾਨ ਐਸ ਸੀ ਬੀ ਸੀ , ਇਮਪਲਾਇਜ ਫੈਡਰੇਸ਼ਨ ਪੰਜਾਬ ਅਤੇ ਸੰਦੀਪ ਸੰਧੀ ਐਸ ਸੀ ਬੀ ਸੀ ਇਮਪਲਾਇਜ ਫੈਡਰੇਸ਼ਨ ਪੰਜਾਬ ਦੇ ਜਿਲਾ ਮੀਤ ਪ੍ਰਧਾਨ, ਸ਼੍ਰੀ ਸੁਨੀਲ ਠਾਕਰ ਸੀਨੀਅਰ ਸਹਾਇਕ ਸ ਮੰਗਲ ਸਿੰਘ ਸੀਨੀਅਰ ਸਹਾਇਕ ਸ਼੍ਰੀ ਵਿਨੈ ਕੁਮਾਰ ਜੁਨੀਅਰ ਸਹਾਇਕ ਵਲੋ ਫੁੱਲਾ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ।
ਫੋਟੋ ਕੈਪਸ਼ਨ- ਨਵ ਨਿਯੁਕਤ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਬਣੇ ਡਾ ਰਵਜੋਤ ਦਾ ਸਨਮਾਨ ਕਰਦੇ ਹੋਏ ਵੱਖ ਵੱਖ ਅਧਿਕਾਰੀ।