ਪੜੋ ਹੁਕਮਾਂ ਦੀ ਕਾਪੀ……

ਚੰਡੀਗੜ। ਸੂਬਾ ਸਰਕਾਰ ਨੇ ਦੋ ਆਈ.ਏ.ਐਸ. ਅਫਸਰਾਂ ਦੇ ਤਬਦਾਲੇ ਕੀਤੇ। ਭਗਵੰਤ ਮਾਨ ਨੇ 1991 ਬੈਚ ਦੇ ਆਈ.ਏ.ਐਸ. ਅਧਿਕਾਰੀ ਵੇਣੂ ਪ੍ਰਸਾਦ ਨੂੰ ਐਡੀਸ਼ਨਲ ਪਿ੍ਰੰਸੀਪਲ ਸਕੱਤਰ ਨਿਯੁਕਤ ਕੀਤਾ ਅਤੇ ਜਦੋਂ ਕਿ ਸੀਨੀਅਰ ਆਈ.ਏ.ਐਸ. ਹੁਸਨ ਲਾਲ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਲਾਏ ਗਏ ਹਨ।