ਮੁਸਲਿਮ ਭਾਈਚਾਰੇ ਨੇ ਨੂਪੁਰ ਸ਼ਰਮਾ ਤੇ ਕਾਰਵਾਈ ਲਈ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ  

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ ) : ਪਿਛਲੇ ਦਿਨੀਂ ਭਾਜਪਾ ਦੀ ਆਗੂ ਨੁੂਪੁਰ ਸ਼ਰਮਾ ਵੱਲੋਂ ਅੱਲਾਹ ਦੇ ਨਬੀ ਦੀ ਸਾਨ ਵਿੱਚ ਗੁਸਤਾਖੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਜਿਸ ਕਾਰਨ ਮੁਸਲਿਮ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਨੂਪੁਰ ਸ਼ਰਮਾ ਖ਼ਿਲਾਫ਼ ਸਖ਼ਤ ਕਾਰਵਾਈ ਲਈ ਅੱਜ ਲੌਂਗੋਵਾਲ ਦੇ ਸਮੂਹ ਮੁਸਲਿਮ ਭਾਈਚਾਰੇ ਨੇ ਸਥਾਨਕ ਸਬ ਤਹਿਸੀਲ ਵਿਖੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ।ਇਸ ਮੌਕੇ ਉਨ੍ਹਾਂ ਸਰਕਾਰ ਨੂੰ ਸਖ਼ਤ ਤਾੜਨਾ ਕੀਤੀ ਕਿ ਜੇਕਰ ਨੁੂਪੁਰ ਸ਼ਰਮਾ ਦੇ ਖਿਲਾਫ ਬਣਦੀ ਕਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਸਮਸਾਦ ਖਾਂ, ਨਵਾਬ ਖਾਂ, ਸਦੀਕ ਮੁਹੰਮਦ,ਅਸਫਰ ਅਲੀ, ਨਬੀ ਖਾਨ, ਆਦਿ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.