ਭਾਵਾਧਸ ਵਲੋਂ ਵਿਧਾਇਕ ਜਗਤਾਰ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਜਗਜੀਵਨ ਖੀਰਨੀਆਂ ਦਾ ਸਨਮਾਨ  ਕੀਤਾ ਗਿਆ   

Share and Enjoy !

Shares
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ ) : 

ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ (ਭਾਵਾਧਸ) ਵੱਲੋਂ ਨਵੇਂ ਬਣੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਵਾਧਸ ਆਗੂ ਨੰਬਰਦਾਰ ਰੌਸ਼ਨ ਲਾਲ ਹੰਸ,ਲਾਲ ਚੰਦ ਪਾਮੇ ਅਤੇ ਉਨ੍ਹਾਂ ਦੀ ਸਮੁੱਚੀ ਭਾਵਾਧਸ ਟੀਮ ਵੱਲੋਂ ਦੋਨਾਂ ਆਗੂਆਂ ਨੂੰ ਭਾਰਤੀਯ ਸੰਵਿਧਾਨ ਦੇ ਨਿਰਮਾਤਾ ਦਲਿਤਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਚਿੱਤਰ ਭੇਂਟ ਕੀਤੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਸ਼ਿਵ ਕੁਮਾਰ  ਸ਼ਿਵਲੀ, ਸੁਖਵਿੰਦਰ ਸਿੰਘ ਗਿੱਲ, ਰਣਬੀਰ ਸਿੰਘ ਰਾਹੀਂ, ਪਰਮਜੀਤ ਸਿੰਘ, ਬਚਨ ਸਿੰਘ, ਰਵੀ ਕੁਮਾਰ ਬਾਲੀ, ਸਾਬਕਾ ਕੌਂਸਲਰ ਮੰਗਤ ਰਾਏ ਬਾਲੀ, ਪਰਮਜੀਤ ਹੰਸ ਮਿੰਕੂ ਪ੍ਰਧਾਨ ਭਾਵਾਧਸ, ਰਾਕੇਸ਼ ਕੁਮਾਰ ਪਾਮੇ, ਜੈਮਲ ਕੁਮਾਰ ਬੱਗਣ, ਜੋਗਿੰਦਰਪਾਲ ਮੱਟੂ, ਲਵਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਰਾਕੇਸ਼ ਸਹੋਤਾ, ਅਸ਼ੋਕ ਕੁਮਾਰ ਬੱਗਣ, ਰਾਜ ਕੁਮਾਰ ਵੈਦ, ਅਜੈ ਕੁਮਾਰ, ਰਵੀ ਸਹੋਤਾ, ਬਲਵਿੰਦਰ ਸਿੰਘ, ਅਮਨ ਹੰਸ, ਸ਼ੂਸ਼ੀਲ ਮੱਟੂ, ਦੇਵੀ ਲਾਲ ਬੱਗਣ, ਸਾਗਰ ਹੰਸ, ਨੀਰਜ ਮੱਟੂ, ਟਿੰਕੂ ਸਹੋਤਾ, ਹੈਪੀ ਪਾਮੇ, ਅਮਨਦੀਪ ਸਿੰਘ, ਗਗਨਦੀਪ ਘਾਰੂ, ਅਦਿੱਤ ਬੱਗਣ, ਮਨੀਸ਼ ਸਹੋਤਾ, ਹਿਮਾਸ਼ੂ ਬਾਲੀ, ਕਸ਼ਮੀਰਾ ਸਿੰਘ, ਸ਼ਿੰਗਾਰਾਂ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.