ਗਾਇਕ ਗਿੱਲ ਅਖਾੜੇ ਵਾਲਾ ਲੈ ਕੇ ਹਾਜ਼ਰ ਹੋ ਰਿਹਾ ਹੈ ‘ਵਾਰਦਾਤ

Share and Enjoy !

Shares
’
ਹਠੂਰ(ਕੌਸ਼ਲ ਮੱਲ੍ਹਾ)-ਸੱਭਿਆਚਾਰਕ ਅਤੇ ਪਰਿਵਾਰਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਗਿੱਲ ਅਖਾੜੇ ਵਾਲਾ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੋ ਰਿਹਾ ਹੈ ਆਪਣਾ ਪਰਿਵਾਰਕ ਸਿੰਗਲ ਟਰੈਕ ਦੋਗਾਣਾ ‘ਵਾਰਦਾਤ,ਇਸ ਸਬੰਧੀ ਗੱਲਬਾਤ ਕਰਦਿਆ ਗਾਇਕ ਗਿੱਲ ਅਖਾੜੇ ਵਾਲੇ ਅਤੇ ਗਾਇਕਾ ਬੀਬਾ ਅਮਨ ਅਰੋੜਾ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ ਸਾਬੀ ਨੇ ਅਤੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ ਪ੍ਰਸਿੱਧ ਗੀਤਕਾਰ ਛਿੰਦਾ ਬਰਾੜ ਆਲਮਵਾਲਾ ਨੇ ,ਇਸ ਗੀਤ ਦੀ ਵੀਡੀਓ ਡਾਇਰੈਕਟਰ ਸੰਦੀਪ ਕਮਲ ਨੇ ਵੱਖ-ਵੱਖ ਥਾਵਾ ਤੇ ਫਿਲਮਾਈ ਹੈ ਅਤੇ ਐਸ ਐਸ ਕੇ ਫਿਲਮ ਨੇ ਰਿਕਾਰਡ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਗੀਤ ਦਿਵਾਲੀ ਮੌਕੇ ਸਰੋਤਿਆ ਲਈ ਖਾਸ ਸੁਗਾਤ ਹੈ ਜੋ ਇੱਕ ਨਵੰਬਰ ਦਿਨ ਐਤਵਾਰ ਨੂੰ ਰਿਲੀਜ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਮਾਣ-ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਰਵੀ ਪੱਬੀਆ, ਕੁਲਵਿੰਦਰ ਸਿੰਘ ਬਰਿਆਰ, ਦਰਸਨ ਸਿੰਘ ਮੱਲੇਆਣਾ ਦਾ ਵਿਸ਼ੇਸ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.