ਇੰਜ: ਦਿਲਪ੍ਰੀਤ ਸਿੰਘ ਲੋਹਟ ਮੁੜ ਸੂਬਾ ਪ੍ਰਧਾਨ ਅਤੇ ਇੰਜ: ਪਰਵਿੰਦਰ ਕੁਮਾਰ ਮੁੜ ਸੂਬਾ ਜਨਰਲ ਸਕੱਤਰ ਬਣੇ

Share and Enjoy !

Shares

ਫਗਵਾੜਾ  : ਲੋਕ ਨਿਰਮਾਣ ਵਿਭਾਗ(ਭਵਨ ਤੇ ਮਾਰਗ) ਸ਼ਾਖਾ ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ/ ਸਹਾਇਕ ਇੰਜੀਨੀਅਰਜ਼/ਉਪ ਮੰਡਲ/ਕਾਰਜਕਾਰੀ ਇੰਜੀਨੀਅਰਜ਼-(ਪੱਦ ਉੱਨਤ ਜੇ ਈ ਕਾਡਰ ) ਦੀ ਨੁਮਾਇੰਦਾ ਜਮਾਤ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ,ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਦੇ ਮੁੱਖ ਸਰਪ੍ਰਸਤ ਇੰਜ: ਵਾਸੁਦੇਵ ਸ਼ਰਮਾ ਅਤੇ ਇੰਜ: ਪ੍ਰਗਟ ਸਿੰਘ ਗਰੇਵਾਲ, ਮੁੱਖ ਸਲਾਹਕਾਰ ਕੌਂਸਲ ਦੀ ਸਰਪ੍ਰਸਤੀ , ਇੰਜ:ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਨੂੰ ਮੁੱਖ ਚੋਣ ਕਮਿਸ਼ਨਰ, ਇੰਜ: ਹਰਜੀਤ ਸਿੰਘ ਬੈਨੀਪਾਲ , ਇੰਜ: ਸੰਤੋਖ ਸਿੰਘ ਸੰਮੀ ਚੋਣ ਕਮਿਸ਼ਨਰਾਂ ਅਤੇ ਇੰਜ: ਗੁਰਵਿੰਦਰ ਸਿੰਘ ਬੇਦੀ,ਇੰਜ: ਵੀ ਕੇ ਕਪੂਰ ਕਾਰਜਕਾਰੀ ਇੰਜੀਨੀਅਰ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਇੰਜ: ਦਿਲਪ੍ਰੀਤ ਸਿੰਘ ਲੋਹਟ ਨੂੰ ਅਗਲੇ ਦੋ ਸਾਲਾਂ ਲਈ ਮੁੜ ਸੂਬਾ ਪ੍ਰਧਾਨ ਅਤੇ ਇੰਜ: ਪਰਵਿੰਦਰ ਕੁਮਾਰ ਨੂੰ ਮੁੜ ਸੂਬਾ ਜਨਰਲ ਸਕੱਤਰ ਚੁਣਿਆ ਗਿਆ।ਹੋਰ ਆਹੁਦੇਦਾਰਾਂ ਵਿੱਚ ਬਜੁਰਗ ਸਤਿਕਾਰਯੋਗ ਆਗੂ ਇੰਜ: ਵਾਸੁਦੇਵ ਸ਼ਰਮਾ ਨੂੰ ਮੁੱਖ ਸਰਪ੍ਰਸਤ,ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਨੂੰ ਸਰਪ੍ਰਸਤ,ਇੰਜ: ਰਾਜਿੰਦਰ ਕੁਮਾਰ ਗੌੜ ਨੂੰ ਮੁੱਖ ਆਡੀਟਰ,ਇੰਜ: ਗੁਰਵਿੰਦਰ ਸਿੰਘ ਬੇਦੀ ਨੂੰ ਮੁੱਖ ਸਲਾਹਕਾਰ,ਇੰਜ: ਲਖਵਿੰਦਰ ਸਿੰਘ ਸੰਧੂ ਨੂੰ ਆਡੀਟਰ, ਇੰਜ:ਹਰਜੀਤ ਸਿੰਘ ਬੈਨੀਪਾਲ (ਪਟਿਆਲਾ) ,ਇੰਜ: ਅੰਮ੍ਰਿਤਪਾਲ ਸਿੰਘ (ਅੰਮ੍ਰਿਤਸਰ) ,ਇੰਜ: ਸ਼ਰਨਜੀਤ ਸਿੰਘ ਚੰਦੀ (ਤਰਨਤਾਰਨ) ਸਾਰਿਆਂ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ: ਮੋਹਨ ਸਿੰਘ ਸਹੋਤਾ(ਲੁਧਿਆਣਾ ) ਇੰਜ: ਸੰਤੋਖ ਸਿੰਘ ਸੰਮੀ(ਕਪੂਰਥਲਾ) ਇੰਜ: ਮਨਦੀਪ ਸਿੰਘ (ਪਠਾਨਕੋਟ) ਇੰਜ: ਲਲਿਤ ਮੋਹਨ ਗਰਗ (ਪਟਿਆਲਾ) ਇੰਜ: ਦਲਬੀਰ ਸਿੰਘ ਪੰਧੇਰ ਸਾਰਿਆਂ ਨੂੰ ਮੀਤ ਪ੍ਰਧਾਨ, ਇੰਜ: ਕੁਲਬੀਰ ਸਿੰਘ ਬੈਨੀਪਾਲ (ਲੁਧਿਆਣਾ) ਪ੍ਰੈਸ ਸਕੱਤਰ,ਇੰਜ: ਕਰਿਸ਼ਨ ਗੋਪਾਲ ਗਿੱਲ ਸਹਾਇਕ ਪ੍ਰੈਸ ਸਕੱਤਰ, ਇੰਜ: ਰੁਪਿੰਦਰ ਸਿੰਘ ਜੱਸੜ (ਲੁਧਿਆਣਾ) ਸੂਬਾ ਵਿੱਤ ਸਕੱਤਰ,ਇੰਜ: ਹਰਪ੍ਰੀਤ ਸਿੰਘ ਮੋਹਾਲੀ ਸੂਬਾ ਵਧੀਕ ਜਨਰਲ ਸਕੱਤਰ, ਇੰਜ: ਬਿਕਰਮਜੀਤ ਸਿੰਘ (ਪਟਿਆਲਾ) ਮੀਡੀਆ ਸਲਾਹਕਾਰ, ਇੰਜ:ਜਸਵਿੰਦਰ ਸਿੰਘ (ਪਟਿਆਲਾ) ਤਕਨੀਕੀ ਸਲਾਹਕਾਰ, ਇੰਜ: ਦੀਦਾਰ ਸਿੰਘ ਬੰਗੜ (ਹੁਸ਼ਿਆਰਪੁਰ) ਇੰਜ: ਵੀ ਕੇ ਕਪੂਰ (ਜਲੰਧਰ) ਸਾਰੇ ਸਲਾਹਕਾਰ, ਇੰਜ: ਹਰਚਰਨ ਸਿੰਘ ਸੰਗਰੂਰ,ਇੰਜ: ਚੰਦਰ ਸ਼ੇਖਰ ਫਿਰੋਜ਼ਪੁਰ ਨੂੰ ਵਧੀਕ ਸਕੱਤਰ, ਇੰਜ: ਨਿਰਮਲ ਸਿੰਘ ਮਲੇਰਕੋਟਲਾ,ਇੰਜ: ਗੁਰਿੰਦਰ ਸ਼ਰਮਾ(ਪਟਿਆਲਾ) ਇੰਜ: ਕੁਮਾਰ ਗੌਰਵ (ਰੂਪਨਗਰ) ਤਾਲਮੇਲ ਸਕੱਤਰ, ਇੰਜ: ਪ੍ਰਦੀਪ ਆਹਲੂਵਾਲੀਆ ਸਰਕਲ ਪ੍ਰਧਾਨ ਚੰਡੀਗੜ੍ਹ ਨੂੰ ਦਫਤਰ ਸਕੱਤਰ ਆਦਿ ਐਲਾਨੇ ਗਏ। ਉਸਾਰੀ ਹਲਕਾ ਨੰਬਰ 01 ਤੇ 02 ਜਲੰਧਰ ਦੇ ਹੋਰ ਐਲਾਨੇ ਆਹੁਦੇਦਾਰਾਂ ਵਿੱਚ ਇੰਜ: ਕਪਿਲ ਦੇਵ ਸ਼ਰਮਾ ਮੁੱਖ ਸਰਪ੍ਰਸਤ, ਇੰਜ: ਪੰਕਜ ਸਿੱਧੀ ਮੰਡਲ ਸਕੱਤਰ ਨੰਬਰ 01, ਇੰਜ: ਗੁਰਪ੍ਰੀਤ ਸਿੰਘ ਮੰਡਲ ਸਕੱਤਰ ਨੰਬਰ 02 ਸਾਰੇ ਉਸਾਰੀ ਸਰਕਲ ਜਲੰਧਰ- 2, ਇੰਜ: ਪ੍ਰਵੀਨ ਕੁਮਾਰ,ਮੁੱਖ ਸਰਪ੍ਰਸਤ (ਉਸਾਰੀ ਸਰਕਲ ਜਲੰਧਰ-1) , ਇੰਜ: ਸਚਿਨ ਖੰਨਾ ਜਨਰਲ ਸਕੱਤਰ ਉਸਾਰੀ ਸਰਕਲ ਜਲੰਧਰ-2, ਇੰਜ: ਵਿਪਨ ਕੁਮਾਰ ਸੀਨੀਅਰ ਮੀਤ ਪ੍ਰਧਾਨ , ਇੰਜ: ਮਨੂ ਸਹੋਤਾ ਸਰਕਲ ਵਿੱਤ ਸਕੱਤਰ, ਇੰਜ: ਰਾਹੁਲ ਕੁਮਾਰ ਪ੍ਰਾਂਤਕ ਮੰਡਲ ਨੰਬਰ 1, ਇੰਜ: ਦਲਜੀਤ ਕੁਮਾਰ ਮੰਡਲ ਸਕੱਤਰ ਉਸਾਰੀ ਨੰਬਰ 01, ਇੰਜ: ਮੰਡਲ ਸਕੱਤਰ ਨੰਬਰ 02 ਸਾਰੇ ਉਸਾਰੀ ਸਰਕਲ ਜਲੰਧਰ-1 , ਇੰਜ: ਹਰਪ੍ਰੀਤ ਸਿੰਘ ਮੰਡਲ ਸਕੱਤਰ, ਇੰਜ: ਮਨਦੀਪ ਸਿੰਘ ਵਿੱਤ ਸਕੱਤਰ, ਇੰਜ: ਅਨਿਲ ਕੁਮਾਰ ਸਲਾਹਕਾਰ, ਬਿਜਲੀ ਮੰਡਲ ਜਲੰਧਰ ਐਲਾਨੇ ਗਏ।

About Post Author

Share and Enjoy !

Shares

Leave a Reply

Your email address will not be published.