ਸੰਜੀਵ ਬਾਂਸਲ ਨਾਲ ਦੁੱਖ ਦਾ ਪ੍ਰਗਟਾਵਾ

Share and Enjoy !

Shares
ਸੰਗਰੂਰ,2 ਜੂਨ (ਜਗਸੀਰ ਲੌਂਗੋਵਾਲ ) – ਜੈ ਮਾਂ ਚਿੰਤਪੂਰਨੀ ਚੈਰੀਟੇਬਲ ਟਰੱਸਟ ਦੇ ਵਾਇਸ ਚੈਅਰਮੈਨ, ਸਸਟੋਬਾਲ ਐਸੋਸੀਏਸ਼ਨ ਸੰਗਰੂਰ ਦੇ ਚੇਅਰਮੈਨ, ਉੱਘੇ ਸਮਾਜ ਸੇਵੀ, ਖੂਨਦਾਨੀ, ਕੋਪਲ ਕੰਪਨੀ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ ਦੇ ਕੁੜਮ ਸ੍ਰੀ ਰਮੇਸ਼ ਕੁਮਾਰ (ਰਾਮਾ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ। ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਵਾਲਿਆ ਵਿੱਚ ਸ੍ਰ. ਅਮਰਦੀਪ ਸਿੰਘ ਰਾਏ, ਏਡੀਜੀਪੀ ਪੰਜਾਬ ਪੁਲਿਸ, ਡਾ. ਸੰਦੀਪ ਗਰਗ ਐਸ ਐਸ ਪੀ ਰੋਪੜ, ਡਾ. ਗੁਰਵਿੰਦਰ ਸਿੰਘ ਡਾਇਰੈਕਟਰ, ਖੇਤੀਬਾੜੀ ਵਿਭਾਗ ਪੰਜਾਬ, ਡਾ. ਜਸਵਿੰਦਰ ਸਿੰਘ ਸੰਯੁਕਤ ਡਾਇਰੈਕਟਰ, ਖੇਤੀਬਾੜੀ ਪੰਜਾਬ, ਸ੍ਰੀ ਹਿਮਾਂਸ਼ੁ ਗੁਪਤਾ, ਐਸ ਡੀ ਐਮ, ਡੇਰਾ ਬੱਸੀ, ਸ੍ਰ. ਪਵਿੱਤਰ ਸਿੰਘ ਪੀ ਸੀ ਐਸ, ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ, ਸ੍ਰੀ ਮੋਹਿਤ ਅਗਰਵਾਲ, ਸ੍ਰ ਪੁਸ਼ਪਿੰਦਰ ਸਿੰਘ, ਸ੍ਰੀ ਰਾਜੇਸ਼ ਛਿੱਬਰ, ਸ੍ਰ. ਗੁਰਦੇਵ ਸਿੰਘ ਧਾਲੀਵਾਲ, ਸ੍ਰੀ ਦਵਿੰਦਰ ਅੱਤਰੀ, (ਸਾਰੇ ਡੀ ਐਸ ਪੀਜ) ਫਿਲਮੀ ਅਦਾਕਾਰ ਸ੍ਰੀ ਕਰਮਜੀਤ ਅਨਮੋਲ, ਸ੍ਰੀ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਤੋ ਇਲਾਵਾ ਹੋਰ ਬਹੁਤ ਗਿਣਤੀ ਵਿੱਚ ਓਦਯੋਗਪਤੀਆ, ਪੱਤਰਕਾਰਾ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੱਜਣਾਂ ਵੱਲੋਂ ਰਮੇਸ਼ ਕੁਮਾਰ ਦੇ ਦਿਹਾਂਤ ਤੇ ਉਹਨਾਂ ਦੇ ਕੁੜਮ ਸੰਜੀਵ ਬਾਂਸਲ ਅਤੇ ਦਾਮਾਦ ਹੈਲਿਕ ਬਾਂਸਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨਮਿਤ ਅੰਤਿਮ ਅਰਦਾਸ 5 ਜੂਨ ਦਿਨ ਐਤਵਾਰ ਨੂੰ ਨਵੀਂ ਅਗਰਵਾਲ ਗਊਸ਼ਾਲਾ, ਨੇੜੇ ਭਾਖੜਾ ਨਹਿਰ, ਸਮਾਣਾ ਵਿਖੇ ਹੋਵੇਗੀ।

About Post Author

Share and Enjoy !

Shares

Leave a Reply

Your email address will not be published.