ਸਿਵਧਾਮ ਟਿੱਲਾ ਉਭਾਵਾਲ,ਨਮੋਲ ਵਿਖੇ ਸੇਵਕ ਮੰਡਲ ਸੁਨਾਮ ਵੱਲੋਂ ਲਗਾਇਆ ਜਾਵੇਗਾ ਵਿਸ਼ਾਲ ਭੰਡਾਰਾ 

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ, 27  ਫਰਵਰੀ ( ਜਗਸੀਰ ਲੌਂਗੋਵਾਲ ) – ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸੇਵਕ ਮੰਡਲ ਸੁਨਾਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਰੋਦਸ ਜੋਯਤੀਲਿੰਗ ਸ੍ਰੀ ਦੁਧੋਸਵਰ ਮਹਾਂਦੇਵ ਸਿਵਧਾਮ ਟਿੱਲਾ ਉਭਾਵਾਲ ਨਮੋਲ ਵਿਖੇ ਸੁਆਮੀ ਸ੍ਰੀ ਦੁੱਧਾਧਾਰੀ ਜੀ  ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਔਗਲੇ ਦੇ ਪਕੋੜੇ ਫਰੂਟ ਚਾਟ ਅਤੇ ਚਾਹ ਦਾ ਲੰਗਰ ਸਾਰਾ ਦਿਨ ਅਟੁੱਟ ਵਰਤਾਇਆ ਜਾਵੇਗਾ ਜੋਕਿ ਸੇਵਕ ਮਦਨ ਲਾਲ ਕਾਸਲ, ਸ਼ਾਮ ਲਾਲ ਭਾਟੀਆ ਸੁਰਿੰਦਰ ਸ਼ਰਮਾਂ ਅਸ਼ੋਕ ਕਾਸਲ ਪਰਮਜੀਤ ਸਿੰਘ ਸ਼ੇਖਰ ਅੱਤਰੀ ਨਰੇਸ਼ ਸ਼ਰਮਾ ਅਤੇ  ਵੱਡੀ ਗਿਣਤੀ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਮਹਾਸ਼ਿਵਰਾਤਰੀ ਵਾਲੇ ਦਿਨ  ਸਿਵਧਾਮ ਟਿੱਲਾ ਵਿਖੇ ਭੋਲੇ ਨਾਥ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਦੀ ਬੇਨਤੀ ਵੀ ਕੀਤੀ ।

About Post Author

Share and Enjoy !

Shares

Leave a Reply

Your email address will not be published.