ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਸੜਕ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ

Share and Enjoy !

Shares

ਲੁਧਿਆਣਾ (ਰੋਸ਼ਨ ਕੁਮਾਰ)। ਆਮ ਆਦਮੀ ਪਾਰਟੀ ਦੀ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਇਸਟਮੈਨ ਰੋਡ ਤੋਂ ਜਸਪਾਲ ਬਾਂਗਰ ਤੱਕ ਸੜਕ ਬਣਾਉਣ ਦਾ ਕੰਮ ਦਾ ਉਦਘਾਟਨ ਕੀਤਾ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਹਲਕਾ ਵਿਕਾਸ ਪੱਖੋਂ ਪੂਰੀ ਤਰਾਂ ਪਿਛੜ ਚੁਕਿਆ ਸੀ ਅਤੇ ਲੋਕਾਂ ਦਾ ਇਸ ਸੜਕ ਤੋਂ ਲੰਘਣਾਂ ਪਰੇਸ਼ਾਨੀ ਕਾਰਨ ਬਣਦਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਵਿਧਾਇਕ ਰਾਜਿੰਦਰ ਕੌਰ ਛੀਨਾ ਵੱਲੋਂ ਕੀਤੇ ਗਏ ਉਪਰਾਲੇ ਨੂੰ ਇਲਾਕੇ ਦੇ ਲੋਕਾਂ ਵਾਸੀਆਂ ਨੇ ਸਲਾਘਾਯੋਗ ਦੱਸਿਆ।

About Post Author

Share and Enjoy !

Shares

Leave a Reply

Your email address will not be published.