ਮਾਲੇਰਕੋਟਲਾ, ਅਮਰਗੜ੍ਹ ’ਤੇ ਅਹਿਮਦਗੜ੍ਹ ’ਚ ‘ਸਮਾਧਾਨ ਕੈਂਪ’ ਅੱਜ

Share and Enjoy !

Shares

– ਇੱਕ ਛੱਤ ਹੇਠ ਮਿਲਣਗੇ ਸਾਰੇ ਅਫ਼ਸਰ: ਐੱਸ.ਐੱਸ.ਪੀ ਖੱਖ
(ਰਵਿੰਦਰ ਸਿੰਘ ਰੇਸ਼ਮ) ਮਾਲੇਰਕੋਟਲਾ। ਜਿਲਾ ਮਾਲੇਰਕੋਟਲਾ ਪੁਲਿਸ ਵੱਲੋਂ ਲੋਕਾਂ ਦੀਆਂ ਸਿਕਾਇਤਾਂ ਦੇ ਨਿਪਟਾਰੇ ਲਈ ਜਿਲਾ ਪੁਲਿਸ ਮੁਖੀ ਸ. ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ’ਸਮਾਧਾਨ ਕੈਂਪ ਸਬ: ਡਵੀਜ਼ਨ ਮਾਲੇਰਕੋਟਲਾ, ਅਮਰਗੜ੍ਹ ’ਤੇ ਅਹਿਮਦਗੜ੍ਹ ਵਿਖੇ ਮਿਤੀ 5 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲਗਾਇਆ ਜਾ ਰਿਹਾ ਹੈ। ਇਸ ਮੌਕੇ ਐੱਸ.ਐੱਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਇਹੀ ਕੋਸਿਸ਼ ਰਹੇਗੀ ਕਿ ਇਸ ਕੈਂਪ ਦੌਰਾਨ ਲੋਕਾਂ ਦੀਆਂ ਵੱਧ ਤੋਂ ਵੱਧ ਸਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਹੀ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

About Post Author

Share and Enjoy !

Shares

Leave a Reply

Your email address will not be published.