ਬਿਲਖੂ ਜਠੇਰਿਆਂ ਦਾ ਸਾਲਾਨਾ ਮੇਲਾ 31ਮਾਰਚ ਨੂੰ  

Share and Enjoy !

Shares
ਫਗਵਾੜਾ (ਸ਼ਿਵ ਕੌੜਾ) : ਬਿਲਖੂ ਬਰਾਦਰੀ ਦਾ ਸਾਲਾਨਾ ਜੋੜ ਮੇਲਾ ਉੱਚਾ ਪਿੰਡ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੁੂਰਥਲਾ ਜੋਕਿ ਫਗਵਾੜਾ ਤੋਂ ਜੰਡਿਆਲਾ ਮੰਜਕੀ ਰੋਡ,ਨੇੜੇ ਦਰਵੇਸ਼ ਪਿੰਡ ਵਿਖੇ ਹੈ 31ਮਾਰਚ ਦਿਨ ਵੀਰਵਾਰ ਨੂੰ ਚੇਤਰ ਵਾਦੀ ਚੌਕਸ ਨੂੰ ਮਨਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਗੁਰਿੰਦਰ ਸਿੰਘ ਬਿਲਖੂ ਪੁੱਤਰ ਸਵਰਗੀ ਸਰਦਾਰ ਨਿਰੰਜਨ ਸਿੰਘ ਬਿਲਖੂ ਨੇ ਦੱਸਿਆ ਕਿ ਅਖੰਡ ਪਾਠ ਸਾਹਿਬ ਦਾ ਭੋਗ ਸਵੇਰੇ 10 ਵਜੇ ਪਵੇਗਾ ਇਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇਗਾ !

About Post Author

Share and Enjoy !

Shares

Leave a Reply

Your email address will not be published.