ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਬਨਾਰਸ ਵਿਖੇ ਮਨਾਇਆ

Share and Enjoy !

Shares

(ਲਵਦੀਪ ਸਿੰਘ) ਬਨਾਰਸ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਬਨਾਰਸ ਵਿਖੇ ਬੜੀ ਧੂਮਧਾਮ ਤੇ ਸ਼ਰਧਾ ਨਾਲ ਪੰਜਾਬ (ਜਲੰਧਰ, ਲੁਧਿਆਣਾ, ਫਗਵਾੜਾ) ਤੋਂ ਪਹੁੰਚੀ ਅਤੇ ਸਮੂਹ ਸੰਗਤ ਵੱਲੋਂ ਮਨਾਇਆ ਗਿਆ। ਇਸ ਮੌਕੇ ਸਮੂਹ ਸੰਗਤ ਨੇ ਕੇਕ ਕੱਟ ਕੇ ਅਤੇ ਦੀਪ ਮਾਲਾ ਕਰਕੇ ਖੁਸ਼ੀ ਮਨਾਈ ਗਈ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਕਸ਼ਮੀਰੀ ਲਾਲ ਮਾਨ( ਲੁਧਿਆਣਾ), ਡਾ. ਪ੍ਰੇਮ ਧਨਾਲ (ਜਲੰਧਰ) ਡਾ. ਕਮਲ ਸਾਂਪਲਾ (ਜਲੰਧਰ), ਪਰਮਜੀਤ ਬਸਰਾ, ਜਸਵੰਤ ਦਾਦਰਾ, ਕੁਲਵਿੰਦਰ ਰਾਏ, ਲਵੀ ਗੰਗੜ, ਰੀਤਕ ਮਾਨ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.