
ਹੀਰੋਂ ਖ਼ੁਰਦ, (ਗੁਰਵਿੰਦਰ ਸਿੰਘ ਚਹਿਲ) : ਜ਼ਿਲ੍ਹਾ ਸੰਗਰੂਰ ਦੇ ਨਾਮਵਰ ਸੰਸਥਾ ਪੈਰਾਮਾਉਂਟ ਓਵਰਸੀਜ਼ ਚੀਮਾ ਮੰਡੀ ਜੋ ਕਿ ਥੋੜੇ ਹੀ ਸਮੇਂ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਚੁੱਕੀ ਹੈ ਵੱਲੋਂ ਵੱਖ-ਵੱਖ ਦੇਸ਼ਾਂ ਦੇ ਲਗਵਾਏ ਜਾ ਰਹੇ ਹਨ।ਜਾਣਕਾਰੀ ਦਿੰਦਿਆਂ ਪੈਰਾਮਾਉਟ ਓਵਰਸੀਜ਼ ਚੀਮਾ ਦੇ ਐਮਡੀ ਜਸਵੀਰ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਛਾਜਲੀ ਦੇ ਵਾਸੀ ਵੀਰਨਿੰਦਰ ਸਿੰਘ ਦਾ ਸਿਰਫ 10 ਦਿਨਾਂ ‘ਚ ਹੀ 10 ਸਾਲਾ ਵਿਜ਼ਟਰ ਵੀਜਾ ਲਗਵਾ ਕੇ ਦਿੱਤਾ ਗਿਆ ਹੈ।ਵੀਜ਼ਾ ਪ੍ਰਾਪਤ ਕਰਨ ਵਾਲੇ ਵੀਰਨਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਬਾਇਓਮੈਟ੍ਰਿਕ 5 ਦਸੰਬਰ ਨੂੰ ਹੋਈ ਸੀ ਜਦਕਿ ਉਨ੍ਹਾਂ ਨੂੰ 15 ਦਸੰਬਰ ਵੀਜ਼ਾ ਪ੍ਰਾਪਤ ਹੋ ਗਿਆ ਹੈ।ਉਹਨਾਂ ਜਿਥੇ ਇਸ ਉਪਲਬਦੀ ਸਬੰਧੀ ਪੈਰਾਮਾਉਟ ਓਵਰਸੀਜ਼ ਦੇ ਐਮਡੀ ਜਸਵੀਰ ਸਿੰਘ ਚੀਮਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਅਪੀਲ ਕੀਤੀ ਕਿ ਇਸ ਸੰਸਥਾ ਵਿੱਚ ਆ ਕੇ ਹੋਰਨਾਂ ਲੋਕਾਂ ਨੂੰ ਵੀ ਵੀਜ਼ੇ ਲਗਵਾਉਣ ਸਬੰਧੀ ਇਕ ਵਾਰ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ,ਉਹਨਾਂ ਨੂੰ ਚੰਗਾ ਪਰਿਣਾਮ ਮਿਲੇਗਾ।