ਨਿਊ ਗ੍ਰੇਸ਼ੀਅਸ ਦਾ ਸ਼ਾਨਦਾਰ ਰਿਹਾ ਨਤੀਜਾ

Share and Enjoy !

Shares


(ਕਿ੍ਰਸ਼ਨ ਗਰਗ) ਭਵਾਨੀਗੜ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10+2 ਕਾਲਜ ਦੇ ਨਤੀਜਿਆਂ ਵਿੱਚ ਹਮੇਸ਼ਾਂ ਵਾਂਗ ਨਿਊ ਗ੍ਰੇਸੀਅਸ਼ ਐਜੂਕੇਸ਼ਨ ਹੱਬ ਭਵਾਨੀਗੜ ਟਿਊਸਨ ਅਕੈਡਮੀ ਦੇ ਵਿਦਿਆਰਥੀਆਂ ਦਾ ਨਤੀਜਾ 100ਫੀਸਦੀ ਰਿਹਾ। ਸੰਸਥਾ ਦੇ ਮੁਖੀ ਇੰਦਰਜੀਤ ਸਿੰਘ ਮਾਝੀ ਅਤੇ ਡਾਇਰੈਕਟਰ ਮੈਡਮ ਬਲਜਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਮਿਹਨਤੀ ਸਟਾਫ ਅਤੇ ਵਿਦਿਆਰਥੀ ਵਧਾਈਆਂ ਦਿੱਤੀਆਂ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਮੈਡੀਕਲ ਨਾਨ ਮੈਡੀਕਲ ਕਮਰਸ ਆਦਿ ਦਸ ਟੀਮਾਂ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਦਾ ਨਤੀਜਾ ਇਸ ਪ੍ਰਕਾਰ ਰਿਹਾ ਯਥਿਤ ਕੌਂਸਲ 93%, ਫ਼ਰੀਦ ਸਿੰਘ 92% ,ਹਰਮਨ ਦੀਪ ਕੌਰ 91%,ਲਵਪ੍ਰੀਤ ਕੌਰ 90%, ਹਰਨੂਰ ਸਿੰਘ 90%, ਅਨੁਰੀਤ ਸਿੰਘ 89%, ਸਿਮਰਨਜੋਤ ਕੌਰ 89%, ਰਮਨੀਤ ਕੌਰ 87%, ਪਿ੍ਰਆ ਵਰਮਾ 92%, ਰਮਨਦੀਪ ਕੌਰ 89%, ਜਸਪ੍ਰੀਤ ਕੌਰ 87%, ਹਰਸ਼ਦੀਪ ਗਰੇਵਾਲ 86%, ਪਰਵੀਨ ਕੌਰ 85%,ਅਰਸ਼ਪ੍ਰੀਤ ਸਿੰਘ 84% ਵਿਦਿਆਰਥੀ ਰਹੇ ਮੋਹਰੀ।

About Post Author

Share and Enjoy !

Shares

Leave a Reply

Your email address will not be published.