ਤਜਿੰਦਰ ਸਿੰਘ ਖਾਲਸਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਨੂੰ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਸ਼੍ਰੀ ਮਾਛੀਵਾੜਾ ਸਾਹਿਬ। ਤਜਿੰਦਰ ਸਿੰਘ ਖਾਲਸਾ ਪਿੰਡ ਭਾਰਟਾ ਖੁਰਦ (ਨਵਾਂਸ਼ਹਿਰ) ਜੋ ਕਿ 19 ਜੁਲਾਈ ਨੂੰ ਸਵਰਗ ਸਿਧਾਰ ਗਏ ਸਨ। ਉਨਾਂ ਨਮਿੱਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਮਿਤੀ 27 ਜੁਲਾਈ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਭਾਰਟਾ ਖੁਰਦ ਵਿਖੇ 11:30 ਤੋਂ 1:00 ਵਜੇ ਤੱਕ ਹੋਵੇਗੀ।

About Post Author

Share and Enjoy !

Shares

Leave a Reply

Your email address will not be published.