ਡਾ. ਸਿਆਮਾ ਪ੍ਸ਼ਾਦ ਮੁਖਰਜੀ ਦਾ 121ਵਾਂ ਜਨਮ ਦਿਨ ਮਨਾਇਆ

Share and Enjoy !

Shares


(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ।  ਭਾਰਤੀਆਂ ਜਨਤਾ ਪਾਰਟੀ ਵਲੋਂ ਜਨਸੰਘ ਦੇ ਸੰਸਥਾਪਕ ਪ੍ਰਧਾਨ ਡਾ. ਸਿਆਮਾ ਪ੍ਸ਼ਾਦ ਮੁਖਰਜੀ ਦਾ 121ਵਾ ਜਨਮ ਭਾਜਪਾ ਮਹਿਲਾਂ ਮੋਰਚਾ ਦੀ ਸੂਬਾ ਕਮੇਟੀ ਮੈਂਬਰ ਮੋਨਿਕਾ ਗੋਇਲ ਦੇ ਨਿਵਾਸ ਸਥਾਨ ਤੇ ਫੁੱਲ ਭੇਟ ਕਰਕੇ ਮਨਾਇਆ ਗਿਆ ਹੈ। ਇਸ ਮੋਕੇ ਵਿਸੇਸ ਤੌਰ ਭਾਜਪਾ ਦੇ ਸੀਨੀਅਰ ਆਗੂ ਸੰਕਰ ਬਾਸਲ ਹਾਜਰ ਹੋਏ। ਸੰਕਰ ਬਾਂਸਲ ਅਤੇ ਮੋਨਿਕਾ ਗੋਇਲ ਨੇ ਕਿਹਾ ਭਾਜਪਾ ਅੱਜ ਜਿਸ ਸਥਾਨ ਤੇ ਪੁੱਹਚੀ ਹੈ ਉਹ ਡਾ. ਸਿਆਮਾ ਪ੍ਰਾਦ ਮੁਖਰਜੀ ਵਲੋਂ ਕਿਤੇ ਕੰਮਾਂ ਅਤੇ ਪਰੇਰਨਾ ਦੇ ਕਰਕੇ ਹੈ, ਭਾਜਪਾ ਦਾ ਹਰ ਆਗੂ ਅਤੇ ਵਰਕਰ ਡਾ. ਸਿਆਮਾ ਪ੍ਸ਼ਾਦ ਮੁਖਰਜੀ ਪੰਡਿਤ ਦੀਨ ਦਿਆਲ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਅਪਣਾ ਆਦਰਸ ਮਨਕੇ ਕੰਮ ਕਰ ਰਿਹਾ ਹੈ। ਇਸ ਮੋਕੇ ਸੰਕਰ ਬਾਂਸਲ, ਡਾ. ਜਗ ਮਹਿੰਦਰ ਸੈਣੀ, ਯੂਗੇਸ ਗਰਗ, ਮੁਕੇਸ ਗੋਇਲ, ਪਰਮਿੰਦਰ ਗੋਇਲ, ਸੰਦੀਪ ਜਿੰਦਲ, ਬਲਜਿੰਦਰ ਕੋਰ, ਸੁਮਨ ਸਿੰਗਲਾ, ਮੀਨਾਕਸੀ ਬੱਤਰਾ, ਬਿਮਲ ਸਰਮਾ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.