ਜਨਰਲ ਸਮਾਜ ਮੰਚ ਨੇ ਅੱਜ ਸ਼ਾਮ ਨੂੰ ਬੁਲਾਈ ਹੰਗਾਮੀ ਮੀਟਿੰਗ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਜਨਰਲ ਸਮਾਜ ਮੰਚ ਰਜਿ. ਪੰਜਾਬ ਦੇ ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਫਰੀ ਬਿਜਲੀ ਯੋਜਨਾ ਵਿਚ ਜਨਰਲ ਸਮਾਜ ਨਾਲ ਘੋਰ ਪੱਖਪਾਤ ਕਰਨ ਦੇ ਮੁੱਦੇ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਲਈ ਇਕ ਮੀਟਿੰਗ 19 ਅਪ੍ਰੈਲ ਦਿਨ ਮੰਗਲਵਾਰ ਨੂੰ ਸ਼ਾਮ ਛੇ ਵਜੇ ਆਰਿਆ ਸਮਾਜ ਮੰਦਰ ਨੇੜੇ ਗੁਰਦੁਆਰਾ ਅਕਾਲੀਆਂ ਬੰਗਾ ਰੋਡ ਫਗਵਾੜਾ ਵਿਖੇ ਬੁਲਾਈ ਗਈ ਹੈ। ਉਹਨਾਂ ਜਨਰਲ ਸਮਾਜ ਦੇ ਸਮੂਹ ਜਾਗਰੁਕ ਤੇ ਸੂਝਵਾਨ ਨਾਗਰਿਕਾਂ ਨੂੰ ਇਸ ਮੀਟਿੰਗ ਵਿਚ ਸ਼ਾਮਲ ਹੋ ਕੇ ਸੰਘਰਸ਼ ਸੰਬੰਧੀ ਆਪਣੇ ਵਿਚਾਰ ਰੱਖਣ ਦੀ ਪੁਰਜੋਰ ਅਪੀਲ ਵੀ ਕੀਤੀ ਹੈ।

About Post Author

Share and Enjoy !

Shares

Leave a Reply

Your email address will not be published.