
(ਗੁਰਦੀਪ ਸਿੰਘ ਹੋਠੀ) ਜਲੰਧਰ। ਪਿੰਡ ਲਿਧੜਾ ਦੇ ਗੋਰਮਿੰਟ ਹਾਈ ਸਕੂਲ ਦੀ ਮੁੱਖ ਅਧਿਆਪਕ ਦੀਪਇੰਦਰ ਕੋਰ ਤੇ ਸਮੂਹ ਸਕੂਲ ਟੀਚਰ ਤੇ ਪਿੰਡ ਦੇ ਸਰਪੰਚ ਅਡਵੋਕੇਟ ਬਲਵਿੰਦਰ ਕੁਮਾਰ ਦੀ ਹਾਜਰੀ ਵਿੱਚ ਜੰਲਧਰ 2 ਦੇ ਖੁਸਹਾਲੀ ਦੇ ਰਾਖੀਆ ਵਾਤਾਵਰਨ ਨੂੰ ਸੁੱਧ ਕਰਨ ਲਈ ਪਿੰਡ ਵਿੱਚ ਬੂਟੇ ਲਗਾਏ ਗਏ ਜੀ ੳ ਜੀ ਦਰਸਨ ਸਿੰਘ ਬਾਹੀਆ ਨੇ ਕਿਹਾ ਕਿ ਕੋਈ ਬੂਟੇ 500 ਲਾਉਣਾ ਜਰੂਰੀ ਨਈ ਹੈ ਬੂਟਾ 150 ਲਾਵੋ ਪਰ ਉਸ ਨੂੰ ਤਿੰਨ ਸਾਲ ਤੱਕ ਪਾਣੀ ਤੇ ਗਡਾਈ ਦਾ ਜਰੂਰ ਧਿਆਨ ਰੱਖੋ ਪਿੰਡ ਦੀ ਸਮੂਹ ਪੰਚਾਇਤ ਤੇ ਤਹਿਸੀਲ ਜੰਲਧਰ 2 ਦੇ ਜੀ ੳ ਜੀ ਨੇ ਵੱਡੇ ਪੱਧਰ ਤੇ ਬੂਟੇ ਲਾਉੁਣ ਦੀ ਮੁੁਹਿੰਮ ਸ਼ੁੁਰੂ ਕਰ ਦਿਤੀ ਹੈ। ਇਸ ਮੋਕੇ ਸਰਪੰਚ ਬਲਵਿੰਦਰ ਕੁਮਾਰ, ਪੰਚਾਇੰਤ ਮੇਂਬਰ ਸਾਹਿਬਾਨ ਤੇ ਸਕੂਲ ਸਟਾਫ ਹੇਡ ਟੀਚਰ ਦੀਪਇੰਦਰ ਕੋਰ ਤੇ ਸਮੂਹ ਸਕੂਲ ਸਟਾਫ ਹਾਜਰ ਸੀ। ਜ਼ੀਓਜ਼ੀ ਜੰਲਧਰ ਤਹਿਸੀਲ 2 ਦੇ, ਜੀੳਜੀ ਦਰਸਨ ਸਿੰਘ ਬਾਹੀਆ, ਜ਼ੀਓਜ਼ੀ ਰੇਸਮ ਸਿੰਘ, ਜੀੳਜੀ ਦੋਲਤ ਰਾਮ, ਜੀੳਜੀ ਗਿਆਨ ਚੰਦ, ਜੀੳਜੀ ਬੀਰ ਚੰਦ ਅਤੇ ਸਕੂਲ ਸਟਾਫ ਹਾਜਰ ਸਨ। ਬਾਅਦ ਵਿਚ ਪਿੰਡ ਵਾਸੀਆ ਨੇ ਸਾਰੇ ਜੀੳਜੀ ਦਾ ਧੰਨਵਾਦ ਕੀਤਾ।