ਈਦ ਦੇ ਪਵਿੱਤਰ ਤਿਉਹਾਰ ਤੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ

Share and Enjoy !

Shares
ਰਾਹੋਂ (Sarabjit Singh) : ਈਦ ਦੇ ਪਵਿੱਤਰ ਤਿਉਹਾਰ ਤੇ ਮੁਸਲਿਮ ਭਾਈਚਾਰੇ ਨਾਲ  ਈਦ ਦਾ ਤਿਉਹਾਰ ਮਨਾਉਂਦੇ ਹੋਏ ਮਿਉਂਸੀਪਲ ਕੌਂਸਲ ਰਾਹੋਂ ਦੇ ਪ੍ਧਾਨ ਅਮਰਜੀਤ ਸਿੰਘ ਬਿੱਟਾ ਨੇ ਵਧਾਈ ਦਿੱਤੀ ਇਸ ਮੋਕੇ ਉਹਨਾ ਨਾਲ, ਵਾਈਸ ਪ੍ਧਾਨ ਮਾ. ਮਹਿੰਦਰ ਪਾਲ ਜੀ, ਦਵਿੰਦਰ ਜਾ਼ਗੜਾਂ ਕੌਸਲਰ, ਮਨਜੀਤ ਕੌਰ ਚੁੰਬਰ ਕੌਸਲਰ, ਮਨਦੀਪ ਕੌਰ ਕੌਸਲਰ, ਸਤਪਾਲ ਚੁੰਬਰ, ਤਰਸੇਮ ਲਾਲ ਚੁੰਬਰ, ਸਤਪਾਲ ਕੁੱਕੀ, ਕਾਕੂਦੀਨ ਪ੍ਧਾਨ ਈਦਗਾਹ ਕਮੇਟੀ, ਮੁਹੰਮਦ ਸ਼ਫੀ, ਬਸ਼ੀਰ ਅਹਮਦ, ਸ਼ੇਰ ਅਲੀ, ਮੁਹੰਮਦ ਸ਼ਾਂਗਾ, ਸ਼ਤਰਦੀਨ, ਈਮਾਮ ਹੂਸੈਨ, ਸ਼ੈਫ ਅਲੀ, ਮੁਹੰਮਦ ਅਲੀ ਹਾਜਰ ਸਨ

About Post Author

Share and Enjoy !

Shares

Leave a Reply

Your email address will not be published.