ਫਗਵਾੜਾ(ਸ਼ਿਵ ਕੌੜਾ) :
ਕੁਲਵਰਨ ਐਂਡ ਕੰਪਨੀ ਫਗਵਾੜਾ ਦੇ ਸਰਦਾਰ ਕੁਲਵਰਨ ਸਿੰਘ ਪਰਮਾਰ ਨੂੰ ਸਦਮਾ ਉਨ੍ਹਾਂ ਦਾ ਬੇਟਾ ਅਮਰਿੰਦਰ ਸਿੰਘ ਪਰਮਾਰ (ਨਨੂੰ) ਦੀ 27 ਫਰਵਰੀ ਨੂੰ ਮੌਤ ਹੋ ਗਈ ਅੰਤਿਮ ਸੰਸਕਾਰ 1 ਮਾਰਚ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਸ਼ਮਸ਼ਾਨਘਾਟ ਬੰਗਾ ਰੋਡ ਫਗਵਾੜਾ ਵਿਖੇ ਹੋਵੇਗਾ!