Skip to content
10

- 300 ਤੋਂ ਵੱਧ ਪਰਿਵਾਰਾ ਨੂੰ ਰਾਸ਼ਨ ਵੰਡਿਆ
ਲੁਧਿਆਣਾ (R.C. Singh| ਬਾਪੂ ਮਾਰਕੀਟ ਲੁਹਾਰਾ ਵਿਖੇ ਉਘੇ ਸਮਾਜ ਸੇਵਕ ਟੀ ਐਸ ਕਾਕਾ ਲੁਹਾਰਾ ਵੱਲੌਂ ਸਵ ਸ ਗਰਦੇਵ ਸਿੰਘ ਦੀ ਸਲਾਨਾ ਬਰਸੀ ਮੌਕੇ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਈਸਵਰਜੋਤ ਸਿੰਘ ਚੀਮਾ ,ਸਰਬਜੀਤ ਸਿੰਘ ਸਰਬਾ, ਨੇ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵੰਡਿਆ ਇਸ ਮੌਕੇ ਟੀ ਐਸ ਕਾਕਾ ਲੁਹਾਰਾ ਨੇ ਕਿਹਾ ਕਿ ਸਾਡੇ ਬਜੁਰਗਾ ਨੇ ਲੋੜਵੰਦ ਪਰਿਵਾਰਾ ਦੀ ਹਮੇਸਾ ਹੀ ਮਦਦ ਕੀਤੀ ਹੈ ਅਤੇ ਅਸੀ ਉਹਨਾ ਦੀ ਪਰੰਪਰਾਂ ਨੂੰ ਅੱਗੇ ਤੋਰਦੇ ਹੋਏ ਇਹ ਰਾਸ਼ਨ ਵੰਡ ਸਮਾਰੋਹ ਕਰਵਾਇਆ ਹੈ ਅਤੇ ਇਸ ਸਮਾਗਮ ਵਿਚ ੩੦੦ ਤੋਂ ਵੱਧ ਪਰਿਵਾਰਾ ਨੂੰ ਅੱਜ ਰਾਸ਼ਨ ਵੰਡਿਆ ਗਿਆ ਇਸ ਮੌਕੇ ਸਰਬਜੀਤ ਸਿੰਘ ਸਰਬਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਸਟੇਜ ਦੀ ਜਿੰਮੇਵਾਰੀ ਸਾਬਕਾ ਪ੍ਰਧਾਨ ਜੋਰਾ ਸਿੰਘ ਨੇ ਨਿਭਾਈ ਇਸ ਮੋਕੇ , ਉਕਾਰ ਸਿੰਘ ਹੈਪੀ,ਲਖਵੀਰ ਸਿੰਘ ਲੱਕੀ, ਜਥੇਦਾਰ ਰਘਬੀਰ ਸਿੰਘ ,ਸੁੱਖ ਰਾਮ ਮੈਨੇਜਰ ,ਸਵਰਨ ਸਿੰਘ ਜੇਈ, ਕੁਲਵੰਤ ਸਿੰਘ ਕਾਂਤੀ , ਗੌਤਮ ਸ਼ਰਮਾ, ਵਿਜੈ ਮੁਖਰਜੀ ਤੇ ਹੋਰ ਇਲਾਕਾ ਨਿਵਾਸੀ ਹਾਜਰ ਸਨ

About Post Author