ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ ਬਲਾਕ ਚੀਮਾ ਦਾ ਹੋਇਆ ਚੋਣ ਇਜਲਾਸ

Share and Enjoy !

Shares

 

– ਨਾਇਬ ਸਿੰਘ ਸਾਹਪੁਰ ਕਲਾਂ ਬਣੇ ਪ੍ਰਧਾਨ

(ਜਗਸੀਰ ਲੌਂਗੋਵਾਲ) ਚੀਮਾਂ ਮੰਡੀ। ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ ਬਲਾਕ ਚੀਮਾ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਚੀਮਾ ਮੰਡੀ ਵਿਖੇ ਚੋਣ ਇਜਲਾਸ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਐਸੋਸੀਏਸਨ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ ਨੇ ਵਿਸੇਸ ਤੌਰ ਤੇ ਸ ਿਰਕਤ ਕੀਤੀ ਜਿਨਾਂ ਦੀ ਅਗਵਾਈ ਵਿੱਚ ਸਮੂਹ ਅਹੁਦੇਦਾਰਾਂ ਨੇ ਸਭ ਤੋਂ ਪਹਿਲਾਂ ਝੰਡੇ ਦੀ ਰਸਮ ਕੀਤੀ ਤੇ ਬਲਾਕ ਭੀਖੀ ਦੇ ਪ੍ਰਧਾਨ ਸਤਪਾਲ ਰਿਸੀ ਨੇ ਸਭ ਨੂੰ ਇੱਕਮੁੱਠ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਈ ਚੋਣ ਵਿਚ ਡਾਕਟਰ ਨਾਇਬ ਸਿੰਘ ਸਾਹਪੁਰ ਕਲਾਂ ਨੂੰ ਪ੍ਰਧਾਨ ਰਜੇਸ ਕੁਮਾਰ ਨੂੰ ਜਰਨਲ ਸਕੱਤਰ, ਜਸਪਾਲ ਸਿੰਘ ਨੂੰ ਕੈਸੀਅਰ, ਸੁਖਬੀਰ ਸਿੰਘ ਚੇਅਰਮੈਨ, ਅਵਤਾਰ ਸਿੰਘ ਨੂੰ ਪੰਜਾਬ ਕਮੇਟੀ ਮੈਂਬਰ ਰਾਮ ਸਿੰਘ ਨੂੰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਰਾਜੀਆ ਨੂੰ ਅਗਜੈਕਟਿਵ ਮੈਂਬਰ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਐਸੋਸੀਏਸਨ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ ਨੇ ਸਨਮਾਨਿਤ ਕੀਤਾ। ਇਸ ਸਮੇਂ ਰਾਜ ਸਿੰਘ ਸਾਹਪੁਰ ਕਲਾਂ, ਕੁਲਦੀਪ ਸਿੰਘ, ਰਮਨ ਰੱਤੋਕੇ, ਸੁਖਚੈਨ ਸਿੰਘ, ਬਿੰਦਰ ਸਿੰਘ ਫਲੇੜਾ ਜਿਲਾ ਕਮੇਟੀ ਮੈਂਬਰ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.