(ਪਿ੍ਰਤਪਾਲ ਸਿੰਘ ਬੰਬ) ਸਮਰਾਲਾ।
ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਦੇ ਰਾਸਟਰੀਯ ਮੁੱਖ ਸੰਚਾਲਕ ਵੀਰੇਸ ਵਿਜੈ ਦਾਨਵ ਜੀ, ਕਰਮਯੋਗੀ ਚੋਧਰੀ ਯਸਪਾਲ ਜੀ ਰਾਸਟਰੀਯ ਸੰਚਾਲਕ ਭਾਵਾਧਸ (ਭਾਰਤ) ਅਤੇ ਲਵ ਲੱਛਮਣ ਦ੍ਰਾਵਿੜ ਜੀ ਰਾਸਟਰੀਯ ਯੂਧ ਵਿੰਗ ਪ੍ਰਧਾਨ ਭਾਵਾਧਸ (ਭਾਰਤ) ਦੇ ਦਿਸਾ ਨਿਰਦੇਸਾਂ ਅਨੁਸਾਰ ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਯੂਥ ਵਿੰਗ ਵਿੱਚ ਨਵ ਨਿਯੁਕਤ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਸਾਗਰ ਹੰਸ ਨੂੰ ਸਾਖਾ ਮਾਛੀਵਾੜਾ ਸਾਹਿਬ ਦਾ ਯੂਥ ਵਿੰਗ ਦਾ ਵਾਇਸ ਪ੍ਰਧਾਨ ਅਤੇ ਜਸਨ ਪਾਮੇਂ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੋਕੇ ਨੰਬਰਦਾਰ ਰੋਸਨ ਹੰਸ, ਪਵਨ ਕੁਮਾਰ, ਠੇਕੇਦਾਰ ਲਾਲ ਚੰਦ, ਰਵੀ ਬਾਲੀ, ਸੰਕਰ ਕਲਿਆਣ ਤਹਿਸੀਲ ਪ੍ਰਧਾਨ ਭਾਵਾਧਸ, ਪਰਮਜੀਤ ਹੰਸ ਸਾਖਾ ਪ੍ਰਧਾਨ ਭਾਵਾਧਸ, ਰਾਘਵ ਬੱਗਣ ਸਾਖਾ ਪ੍ਰਧਾਨ ਯੂਥ ਵਿੰਗ, ਧਰਮਵੀਰ ਪਾਮੇ, ਸੋਨੂੰ ਕਲਿਆਣ, ਕੁਲਦੀਪ ਸਹੋਤਾ, ਨਾਜਰ ਸਿੰਘ, ਸੰਜੂ ਮੱਟੂ, ਅਮਨ ਹੰਸ, ਦੀਪਕ ਬੱਗਣ, ਨੀਰਜ ਮੱਟੂ, ਰਾਹੁਲ ਵੈਦ, ਚੇਤਨ ਮੱਟੂ, ਆਦਿ ਹਾਜਰ ਸਨ।