
ਹੀਰੋੰ ਖੁਰਦ। ਅਰਸਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਬੱਛੋਆਣਾ ਜਿਸ ਨੇ 12ਵੀਂ ਜਮਾਤ ਦੀ ਪ੍ਰੀਖਿਆ ‘ਚੋਂ ਪੰਜਾਬ ‘ਚੋਂ ਦੂਜੇ ਨੰਬਰ ‘ਤੇ ਆਉਣ ‘ਤੇ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਸੇਵਾਦਾਰ ਡਾ. ਰਣਵੀਰ ਕੌਰ ਮੀਆਂ ਨੇ ਬੱਚੀ ਦੇ ਘਰ ਜਾ ਕੇ ਸਨਮਾਨਿਤ ਕੀਤਾ।ਇਸ ਮੌਕੇ ਤਾਰਜੀਤ ਸਿੰਘ ਚਹਿਲ,ਕੇ.ਸੀ. ਬਾਵਾ, ਤੀਰਥ ਸਿੰਘ ਸਵੀਟੀ ਅਤੇ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ। (ਫੋਟੋ ਤੇ ਵੇਰਵਾ : ਗੁਰਵਿੰਦਰ ਸਿੰਘ ਚਹਿਲ)