ਬੁਲਟ ਮੋਟਰਸਾਇਕਲ ਨੂੰ ਮੋਡੀਫਾਈਡ ਕਰਵਾਉਣ ਵਾਲੇ ਨਹੀਂ ਬਖਸ਼ੇ ਜਾਣਗੇ : ਕਰਨੈਲ ਸਿੰਘ ਏਡੀਸੀਪੀ

Share and Enjoy !

Shares

ਲੁਧਿਆਣਾ (ਰੋਸ਼ਨ ਕੁਮਾਰ)। ਕਰਨੈਲ ਸਿੰਘ ਏਡੀਸੀਪੀ ਲੁਧਿਆਣਾ ਪੁਲਿਸ ਦੀ ਦੇਖ ਰੇਖ ਵਿੱਚ ਮੋਡੀਫਾਈ ਕੀਤੇ ਬੁਲਟ ਸਾਈਲੈਂਸਰ ਨੂੰ ਲੈ ਕੇ ਪੂਰੀ ਤਰਾਂ ਕਮਰ ਕਸ ਲਈ ਹੈ, ਕਰਨੈਲ ਸਿੰਘ ਏਡੀਸੀਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਬੁਲਟ ’ਤੇ ਮੋਡੀਫਾਈਡ ਬਦਲ ਲੈਣ ਨਹੀਂ ਤਾਂ ਵੱਡੀ ਕਾਰਵਾਈ ਕੀਤੀ ਜਾਵੇਗੀ।

About Post Author

Share and Enjoy !

Shares

Leave a Reply

Your email address will not be published.