ਫਗਵਾੜੇ ਤੋਂ ਦੋਨਾਂ ਡੈਲੀਗੇਟਾਂ ਬਲਵਿੰਦਰ ਸਿੰਘ ਧਾਲੀਵਾਲ ਅਤੇ ਗੁਰਜੀਤ ਪਾਲ ਵਾਲੀਆ ਨੇ ਰਾਸ਼ਟਰੀ ਪ੍ਰਧਾਨ ਲਈ ਵੋਟਾਂ ਪਾਈਆਂ 

Share and Enjoy !

Shares

(ਬਿਊਰੋ ਚੈਕ ਪੋਸਟ) ਫਗਵਾੜਾ।

ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗੜ ਵਿਖੇ ਪੀਪੀਸੀ ਡੈਲੀਗੇਟਾਂ ਨੇ ਵੋਟਿੰਗ ਕੀਤੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਪੀਆਰਉ ਸੰਜੇ ਨਿਰੁਪਮ ਸਾਬਕਾ ਐਮਪੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਮੁਲਾਕਾਤ ਕੀਤੀ ਇਸ ਮੋਕੇ ਤੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ,ਗੁਰਜੀਤ ਪਾਲ ਵਾਲੀਆ ਫਗਵਾੜੇ ਤੋਂ ਦੋਨਾਂ ਡੈਲੀਗੇਟਾਂ ਨੇ ਵੋਟਾਂ ਪਾਈਆਂ। ਇਸ ਮੋਕੇ ਤੇ ਸਤਵੀਰ ਸਿੰਘ ਪੱਲੀਝਿੱਕੀ, ਅਜੈ ਮੰਗੁਪੁਰ ਬਲਾਚੌਰ, ਵਿਪਨ ਤਨੇਜਾ ਆਦਿ।

 

About Post Author

Share and Enjoy !

Shares

Leave a Reply

Your email address will not be published.