ਪਿੰਡ ਪਲਾਹੀ ਵਿਖੇ ਬੂਟੇ ਲਗਾਉਣ ਦੀ ਆਰੰਭਤਾ

Share and Enjoy !

Shares

ਫਗਵਾੜਾ : ਸ੍ਰੀ ਗੁਰੂ ਹਰਿਗੋਬਿਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੇ ਮੌਕੇ ਗੁਰਦੁਆਰਾ ਬਾਬਾ ਟੇਕ ਸਿੰਘ ਦੀ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਸੁਰਜੀਤ ਸਿੰਘ ਕੈਨੇਡਾ ਮਾਧੋਪੁਰੀ ਅਤੇ ਹਰਭਜਨ ਸਿੰਘ ਸ਼ਿੰਦਾ ਵਿਰਕ ਦੇ ਸਹਿਯੋਗ ਨਾਲ 1100 ਬੂਟੇ ਲਗਾਉਣ ਦੀ ਮੁਹਿੰਮ ਦੀ ਆਰੰਭਤਾ ਕੀਤੀ ਗਈ। ਇਸ ਸਮੇਂ ਵੱਡੀ ਗਿਣਤੀ ‘ਚ ਨਗਰ ਨਿਵਾਸੀ ਜਿਹਨਾ ਵਿਚ ਰਣਜੀਤ ਸਿੰਘ ਮੈਨੇਜਰ, ਗੁਰਨਾਮ ਸਿੰਘ, ਪਲਜਿੰਦਰ ਸਿੰਘ ਪ੍ਰਧਾਨ, ਸੁਖਵਿੰਦਰ  ਸਿੰਘ ਸੱਲ, ਰਸ਼ਪਾਲ ਸਿੰਘ ਸੱਲ, ਮਦਨ ਲਾਲ ਪੰਚ  ਆਦਿ ਸ਼ਾਮਲ ਹਨ। ਇਹ ਛਾਂਦਾਰ ਬੂਟੇ ਪਲਾਹੀ ਅਤੇ ਇਸਦੇ ਆਲੇ-ਦੁਆਲੇ ਲਗਾਏ ਜਾਣਗੇ।

About Post Author

Share and Enjoy !

Shares

Leave a Reply

Your email address will not be published.