ਪਿੰਡ ਚਕਰ ਤੋ ਸ੍ਰੀ ਹਜੂਰ ਸਾਹਿਬ ਲਈ ਯਾਤਰਾ ਰਵਾਨਾ

Share and Enjoy !

Shares

(ਕੌਸ਼ਲ ਮੱਲ੍ਹਾ) ਹਠੂਰ। ਪਿੰਡ ਚਕਰ ਤੋ ਸ੍ਰੀ ਹਜੂਰ ਸਾਹਿਬ ਦੇ ਦਰਸਨਾ ਲਈ ਜੈਕਾਰਿਆ ਦੀ ਗੂੰਜ ਵਿਚ ਸੰਗਤਾ ਰਵਾਨਾ ਹੋਈਆ।ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਪਿੰਡ ਚਕਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਯੂਥ ਆਗੂ ਸੁੱਖਾ ਸਿੰਘ ਬਾਠ ਨੇ ਦੱਸਿਆ ਕਿ ਇਹ ਯਾਤਰਾ 25 ਜਨਵਰੀ ਨੂੰ ਵਾਪਸ ਪਿੰਡ ਚਕਰ ਪਰਤੇਗੀ ਅਤੇ ਸ੍ਰੀ ਹਜੂਰ ਸਾਹਿਬ ਜੀ ਦੇ ਰਸਤੇ ਤੇ ਪੈਦੇ ਸਾਰੇ ਧਾਰਮਿਕ ਸਥਾਨਾ ਦੇ ਸੰਗਤਾ ਨੂੰ ਦਰਸਨ ਕਰਵਾਏ ਜਾਣਗੇ।ਇਸ ਮੌਕੇ ਉਨ੍ਹਾ ਨਾਲ ਜੱਗਾ ਸਿੰਘ ਸੰਧੂ,ਕਾਲਾ ਸਿੰਘ,ਹੈਪੀ ਸਿੰਘ,ਦੀਪ ਸਿੱਧੂ,ਸੁਖਰਾਜ ਸਿੰਘ ਸੰਧੂ,ਜੀਤਾ ਸਿੰਘ ਪੰਚ,ਮਨਦੀਪ ਸਿੰਘ,ਜਿੰਦਰ ਸਿੰਘ,ਜਾਗਰ ਸਿੰਘ,ਕੇਵਲ ਸਿੰਘ,ਸੇਵਕ ਸਿੰਘ,ਪਾਲਾ ਸਿੰਘ ਹਠੂਰ,ਗੁਰਲਾਲ ਸਿੰਘ ਪੱਖੋਂ,ਹਰਦੇਵ ਸਿੰਘ ਰਸੂਲਪੁਰ,ਪੀਤਾ ਸਿੰਘ,ਕੁਲਵੀਰ ਸਿੰਘ ਰਸੂਲਪੁਰ,ਸੀਰਾ ਸਿੰਘ ਰਸੂਲਪੁਰ ਆਦਿ ਸੰਗਤਾ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.