ਪਰਮਜੀਤ ਸਿੰਘ ਆਨੰਦ ਲਗਾਤਾਰ ਦੂਜੀ ਵਾਰ ਬਣੇ ਕਲੱਬ ਦੇ ਪ੍ਰਧਾਨ

Share and Enjoy !

Shares

(ਜਗਸੀਰ ਲੌਂਗੋਵਾਲ) ਸੁਨਾਮ ਊਧਮ ਸਿੰਘ ਵਾਲਾ।
ਲਾਈਨਜ ਕਲੱਬ ਸੁਨਾਮ ਮੇਨ ਦੀ ਮਹੀਨੇਵਾਰ ਡਿਨਰ ਮੀਟਿੰਗ ਬੀਤੀ ਰਾਤ ਸਥਾਨਕ ਦਾਅਵਤ ਰੈਸਟੋਰੈਂਟ ਵਿਚ ਪ੍ਰਧਾਨ ਪਰਮਜੀਤ ਸਿੰਘ ਆਨੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ ਿਰਕਤ ਕੀਤੀ ਮੀਟਿੰਗ ਵਿੱਚ ਸਾਲ 2021-22 ਦਾ ਲੇਖਾ ਜੋਖਾ ਪੇਸ ਕੀਤਾ ਗਿਆ ਜਿਸ ਤੇ ਹਾਜਰ ਮੈਂਬਰਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਇਸ ਤੋਂ ਬਾਅਦ ਸਾਲ 2022-23 ਲਈ ਕੀਤੀ ਗਈ ਚੋਣ ਵਿੱਚ ਪ੍ਰਧਾਨ ਪਰਮਜੀਤ ਸਿੰਘ ਆਨੰਦ ਵਲੋਂ ਪਿਛਲੇ ਸਾਲ ਕੀਤੇ ਗਏ ਵਧੀਆ ਕੰਮਾ ਨੂੰ ਵੇਖਦਿਆਂ ਦੁਬਾਰਾ ਪ੍ਰਧਾਨ ਚੁਣਿਆ ਗਿਆ ਦੁਸਰੇ ਅਹੁਦੇਦਾਰਾਂ ਲਈ ਰਾਜੀਵ ਕੌਸ ਿਕ ਨੂੰ ਸਕੱਤਰ ਪਰਮਜੀਤ ਸਿੰਘ ਧਾਲੀਵਾਲ ਖਜਾਨਚੀ ਆਸੂ ਜੈਨ ਪੀ ਆਰ ਓ ਵਿਨੋਦ ਕੁਮਾਰ ਕਾਂਸਲ ਚੇਅਰਮੈਨ ਮੈਂਬਰਸ ਿਪ ਗਰੋਥ ਰਵਿੰਦਰ ਸਿੰਘ ਚੀਮਾ ਅਤੇ ਹਰਬੰਸ ਸਿੰਘ ਧਾਲੀਵਾਲ ਡਾਇਰੈਕਟਰ ਲਾਇਨ ਡਾਕਟਰ ਜਸਨਦੀਪ ਸਿੰਘ ਆਨੰਦ ਕਲੱਬ ਐਡਮੀਸਟੇਟਰ ਬਣਾਏ ਗਏ । ਇਸ ਮੌਕੇ ਨਵ ਨਿਯੁਕਤ ਪ੍ਰਧਾਨ ਪਰਮਜੀਤ ਸਿੰਘ ਆਨੰਦ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਕਰਵਾਏ ਜਾਂਦੇ ਪਰਮਾਨੈਂਟ ਪ੍ਰੋਜੈਕਟ ਅਤੇ ਗਵਰਨਰ ਸਾਹਿਬ ਵਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਨੂੰ ਪੂਰਾ ਕੀਤਾ ਜਾਵੇਗਾ।

About Post Author

Share and Enjoy !

Shares

Leave a Reply

Your email address will not be published.