ਧੰਨ-ਧੰਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਕਤਪਾਲੋਂ ਵਿਖ਼ੇ ਸਲਾਨਾਂ ਜੋੜ ਮੇਲਾ 16, 17 ਜੁਲਾਈ ਨੂੰ ਮਨਾਇਆ ਜਾਵੇਗਾ : ਸਾਈ ਸ਼ਿੰਦੇ ਸ਼ਾਹ ਜੀ

Share and Enjoy !

Shares

(ਗੋਰਾ ਢੇਸੀ) ਫਿਲੌਰ। ਮੁੱਖ ਸੇਵਾਦਾਰ ਸਾਈ ਸਿੰਦੇ ਸ਼ਾਹ ਜੀ ਨੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ, ਕਿ ਸਾਈ ਸੀਬਾਂ ਰਾਮ ਜੀ, ਸਾਈ ਘੋਲੀ ਸ਼ਾਹ ਜੀ ਅਤੇ ਸਾਈ ਸਰਬਣ ਰਾਮ ਜੀ ਦੇ ਅਸੀਰਵਾਦ ਅਤੇ ਪ੍ਰਧਾਨ ਸ੍ਰੀ ਹੁਸਨ ਲਾਲ ਜੀ ਕੋਟ ਕਲਾਂ ਖਜਾਨਚੀ ਰੇਸ਼ਮ ਲਾਲ ਜੀ, ਤਮਾਮ ਕਮੇਟੀ ਮੈਬਰ,ਗ੍ਰਾਮ ਪੰਚਾਇਤ ਨਗਰ ਨਿਵਾਸੀ ਦੇ ਸਹਿਯੋਗ ਨਾਲ ਧੰਨ ਧੰਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਕਤਪਾਲੋਂ, ਫਿਲੌਰ (ਜਲੰਧਰ ) ਵਿਖ਼ੇ ਸਲਾਨਾਂ ਜੋੜ ਮੇਲਾ 1, 2 ਸਾਉਣ 16, 17 ਜੁਲਾਈ ਦਿਨ ਸਨੀ, ਐਤਵਾਰ ਨੂੰ ਬਹੁਤ ਹੀ ਸਰਧਾਂ ਪੂਰਵਕ ਮਨਾਇਆ ਜਾਵੇਗਾ। ਇਸ ਮੌਕੇ ਚਾਦਰ, ਝੰਡੇ ਅਤੇ ਚਿਰਾਗ਼ ਦੀ ਰਸਮ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਤੇ ਨਕਾਲ ਆਪਣਾ ਪ੍ਰੋਗਰਾਮ ਪੇਸ ਕਰਨਗੇ। ਮੇਲੇ ਦੌਰਾਨ ਚਾਹ ਪਕੌੜੇ, ਠੰਡੇ ਮਿੱਠੇ ਜਲ ਦੀ ਛਬੀਲ ਅਤੇ ਮਸਤਾਂ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਪਹੁੰਚ ਕਿ ਦਰਬਾਰ ਦੀਆਂ ਖੁਸੀਆ ਪ੍ਰਾਪਤ ਕਰੋ ਜੀ।

About Post Author

Share and Enjoy !

Shares

Leave a Reply

Your email address will not be published.