ਪ੍ਰਿੰਸੀਪਲ ਸੇਤੀਆ ਨੇ 100 ਫ਼ੀਸਦ ਹਾਜ਼ਰੀ ਅਤੇ ਨਤੀਜਿਆਂ ਲਈ ਸਟਾਫ ਤੇ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ

Share and Enjoy !

Shares
ਚੀਮਾ ਮੰਡੀ (ਗੁਰਵਿੰਦਰ ਸਿੰਘ ਚਹਿਲ) :  ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਸ਼ਾਹਪੁਰ ਕਲਾਂ ਵਿਖੇ ਡੀਡੀਓ ਕਮ ਪ੍ਰਿੰਸੀਪਲ ਡਾ.  ਓਮ ਪ੍ਰਕਾਸ਼ ਸੇਤੀਆ ਵੱਲੋਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ 100 ਫੀਸਦ ਨਤੀਜੇ ਲਿਆਉਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਉਹਨਾਂ ਨੇ ਸਕੂਲ ਸਟਾਫ ਨੂੰ ਵਿਦਿਆਰਥੀਆਂ ਦੀ 100 ਫ਼ੀਸਦ ਹਾਜ਼ਰੀ ਯਕੀਨੀ ਬਣਾਉਣ,ਪੂਰੇ ਪੀਰੀਅਡ ਲਗਾਉਣ,ਮਾਪਿਆਂ ਨਾਲ ਨਿੱਜੀ ਸੰਪਰਕ ਕਰਨ ਅਤੇ ਰੈਮੀਡੀਅਲ ਕਲਾਸਾਂ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਇੰਚਾਰਜ ਸਰੋਜ ਰਾਣੀ,ਸਮੁੱਚਾ ਸਟਾਫ ਹਾਜ਼ਰ ਤੇ ਵਿਦਿਆਰਥੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.