ਸ਼੍ਰੀ ਮਦਨ ਲਾਲ ਪੂਰਨ ਦੇਵੀ ਜੈਨ ਟਰੱਸਟ ਵਲੋਂ 18ਵਾਂ ਮੈਡੀਕਲ ਕੈਂਪ ਲਗਾਇਆ

Share and Enjoy !

Shares

 

(ਪਿੰਕੂ ਆਨੰਦ) ਜੰਡਿਆਲਾ ਗੁਰੂ।

ਜੰਡਿਆਲਾ ਗੁਰੂ ਨਜ਼ਦੀਕ ਡਾਲੀਆਣਾ ਮੰਦਿਰ ਵਿਖੇ ਸ਼੍ਰੀ ਮਦਨ ਲਾਲ ਪੂਰਨ ਦੇਵੀ ਜੈਨ ਟਰੱਸਟ ਵਲੋਂ 18ਵਾਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਭਾਰੀ ਸੰਖਿਆ ਵਿਚ ਲੋਕਾਂ ਨੇ ਇਸ ਦਾ ਲਾਭ ਉਠਾਇਆ। ਇਸ ਮੌਕੇ ਜਸਬੀਰ ਸਿੰਘ ਗਿੱਲ (ਡਿੰਪਾ) ਐਮ.ਪੀ ਲੋਕਸਭਾ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਐਸ.ਐਮ.ਓ ਡਾ. ਸੁਮੀਤ ਸਿੰਘ ਸੀ.ਐਚ.ਸੀ ਮਾਨਾਵਾਲਾ, ਡਾ. ਗੁਰਵਿੰਦਰ ਸਿੰਘ ਐਮ.ਓ (ਓਰਥੋ) ਸਿਵਲ ਹਸਪਤਾਲ ਅੰਮਿ੍ਰਤਸਰ, ਡਾ. ਸੁਰਮਿਤਪਾਲ ਸਿੰਘ ਐਮ.ਓ (ਇ.ਐਨ.ਟੀ) ਸਿਵਲ ਹਸਪਤਾਲ ਅੰਮਿ੍ਰਤਸਰ, ਡਾ. ਪੈਰੀਇੰਦਰ ਸਿੰਘ-ਐਸ. ਟੀ.ਐਸ ਸੀ.ਐਚ.ਸੀ ਮਾਨਾਵਾਲਾ, ਡਾ. ਸੌਰਵ ਸ਼ਰਮਾ ਸੀ.ਐਚ.ਸੀ ਮਾਨਾਵਾਲਾ, ਡਾ. ਹਰਜੀਤ ਸਿੰਘ ਐਮ.ਪੀ.ਐਚ.ਐਸ ਪੀ.ਐਚ.ਸੀ ਜੰਡਿਆਲਾ, ਡਾ. ਕਵਰਦੀਪ ਸਿੰਘ ਐਮ.ਪੀ.ਐਚ.ਡਬਲਯੂ(ਐਮ), ਡਾ. ਦਿਲਬਾਗ ਸਿੰਘ, ਡਾ. ਸਿਮਰਨਜੀਤ ਸਿੰਘ, ਡਾ. ਸੌਰਭ ਜੋਲੀ, ਡਾ. ਪ੍ਰਭਜੋਤ ਸਿੰਘ,ਡਾ. ਪਵਨ ਗੁਪਤਾ, ਡਾ. ਨਵਲੀਨ  ਨੇ ਆਪਣੀ ਸੇਵਾ ਨਿਭਾਈ ਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ।ਇਸ ਮੌਕੇ ਅੱਖਾਂ ਦੇ 1290 ਮਰੀਜ਼, ਈਐਨ. ਟੀ ਦੇ 290, ਦੰਦਾਂ ਦੇ 412,ਕੈਂਸਰ ਦੇ 24, ਮੈਡੀਕਲ ਦੇ 636, ਦਿਲ ਦੇ 140, ਓਰਥੋ ਦੇ 380, ਈ.ਸੀ.ਜੀ ਦੇ 115, ਬੀ.ਪੀ ਦੇ 550, ਸ਼ੁਗਰ ਦੇ 630 ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ।

ਇਸ ਮੌਕੇ ਰਜਨੀਸ਼ ਜੈਨ (ਚਾਂਦ ਜੇਵੇਲੇਰਸ), ਐ.ਐਸ ਮਲਹੋਤਰਾ ਪ੍ਰੋਜੈਕਟ ਕਾਰਡੀਨੈਂਟਰ, ਬਲਵੰਤ ਰਾਏ ਜੈਨ ਵਾਈਸ ਚੇਅਰਮੈਨ, ਕੇ.ਆਰ ਜੈਨ, ਸ਼ਤੀਸ਼ ਜੈਨ, ਰੋਕੀ ਜੈਨ ਆਦਿ ਮਜ਼ੂਦ ਸਨ।

 

About Post Author

Share and Enjoy !

Shares

Leave a Reply

Your email address will not be published.