ਵਿਸ਼ਾਲ ਭਗਵਤੀ ਜਾਗਰਣ ਪਿੰਡ ਢੇ ਸੀਆਂ ਕਾਹਨਾਂ ਵਿਖ਼ੇ 20 ਅਕਤੂਬਰ ਨੂੰ

Share and Enjoy !

Shares

(ਗੋਰਾ ਢੇਸੀ) ਗੁਰਾਇਆ।

ਨਜ਼ਦੀਕੀ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਵਿਸ਼ਾਲ ਭਗਵਤੀ ਜਾਗਰਣ 20 ਅਕਤੂਬਰ ਦਿਨ ਵੀਰਵਾਰ ਨੂੰ ਬਹੁਤ ਹੀ ਸਾਨੋ ਸੋਕਤ ਕਰਵਾਇਆ ਜਾ ਰਿਹਾ ਏ । ਅਮਿਤ ਸੂਦ ਦੁਵਾਰਾ ਇਹ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕੇ ਜਾਗਰਣ ਅਤੇ ਵੈਲਫੇਅਰ ਸੁਸਾਇਟੀ (ਰਿਜ:) ਢੇਸੀਆਂ ਕਾਹਨਾਂ ਨੌਜਵਾਨ ਸੇਵਾ ਸੁਸਾਇਟੀ,ਐਨ ਆਰ ਆਈ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਵਿਸ਼ਾਲ ਭਗਵਤੀ ਜਾਗਰਣ 20 ਅਕਤੂਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਜਾਗਰਣ ਦੌਰਾਨ ਪੰਜਾਬ ਦੀ ਬੁਲੰਦ ਆਵਾਜ ਇੰਟਰਨੈਸ਼ਨਲ ਗਾਇਕ ਅਮਰ ਅਰਸੀ, ਨਰਿੰਦਰਜੋਤ ਅਤੇ ਰਹਿਮਤ ਅਲੀ ਆਪਣੀ ਗਾਇਕੀ ਨਾਲ ਸਭ ਸੰਗਤਾਂ ਨੂੰ ਨਿਹਾਲ ਕਰਨਗੇ, ਇਸ ਮੌਕੇ ਜਗਦੰਬੇ ਭਜਨ ਮੰਡਲੀ (ਤਿਵਾੜੀ ਐਂਡ ਪਾਰਟੀ ) ਤਾਰਾਂ ਰਾਣੀ ਦੀ ਕਥਾਂ ਕਰਨਗੇ, ਜਗਰਾਤੇ ਦੌਰਾਨ ਚਾਹ ਪਕੌੜੇ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਸਭ ਸੰਗਤਾਂ ਨੂੰ ਬੇਨਤੀ ਹੈ ਕੇ ਜਗਰਾਤੇ ਵਿੱਚ ਪਹੁੰਚ ਕੇ ਰੌਣਕ ਵਧਾਓ ਅਤੇ ਮਾਹਾਮਾਈ ਦਾ ਅਸੀਰਵਾਦ ਪ੍ਰਾਪਤ ਕਰੋ।

 

About Post Author

Share and Enjoy !

Shares

Leave a Reply

Your email address will not be published.