ਜਨਮ ਦਿਨ ਸਕੂਲ ਵਿੱਚ ਫ਼ਲਦਾਰ ਬੂਟੇ ਲਗਾ ਕੇ ਮਨਾਇਆ

Share and Enjoy !

Shares


ਸਰਕਾਰੀ ਪ੍ਰਾਇਮਰੀ ਸਕੂਲ ਆਲਮਪੁਰ ਬੋਦਲਾ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਜਸਲੀਨ ਕੌਰ ਨੇ ਆਪਣਾ ਜਨਮ ਦਿਨ ਸਕੂਲ ਵਿੱਚ ਫ਼ਲਦਾਰ ਬੂਟੇ ਲਗਾ ਕੇ ਮਨਾਇਆ। ਨਾਲ ਹਨ ਸਕੂਲ ਮੁਖੀ ਸੁਖਵਿੰਦਰ ਸਿੰਘ, ਮੈਡਮ ਪਿ੍ਰਯਾ ਸਿੰਗਲਾ,ਹਰਮੀਤ ਸਿੰਘ ਚਹਿਲ ਅਤੇ ਅੰਗਰੇਜ਼ ਸਿੰਘ। (ਫੋਟੋ/ਵੇਰਵਾ : ਗੁਰਵਿੰਦਰ ਸਿੰਘ)

About Post Author

Share and Enjoy !

Shares

Leave a Reply

Your email address will not be published.