ਨਗਰ ਕੌਂਸਲਰਾਂ ਅਤੇ ਸਮਾਜ ਸੇਵੀਆਂ ਨੇ ਦਿੱਤੀ ਅਮਨ ਅਰੋੜਾ ਨੂੰ ਵਧਾਈ

Share and Enjoy !

Shares


(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੇ ਨਗਰ ਕੌਂਸਲਰ ਹਰਪਾਲ ਹਾਂਡਾ, ਗੁਰਤੇਗ ਨਿੱਕਾ ਅਤੇ ਸਮਾਜ ਸੇਵੀ ਚਮਕੌਰ ਹਾਂਡਾ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਚੰਡੀਗਡ ਵਿਖੇ ਉਨਾਂ ਦੇ ਨਿਵਾਸ ਸਥਾਨ ਤੇ ਜਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਸਮਾਜ ਸੇਵੀ ਚਮਕੌਰ ਹਾਂਡਾ ਨੇ ਦੱਸਿਆ ਕਿ ਅਰੋੜਾ ਪਰਿਵਾਰ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਕੰਮਾਂ ਲਈ ਦਿਨ ਰਾਤ ਇੱਕ ਕਰ ਕੰਮ ਕੀਤਾ ਹੈ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਅਮਨ ਅਰੋੜਾ ਜੀ ਦੇ ਕੈਬਨਿਟ ਮੰਤਰੀ ਬਣਨ ਤੇ ਪੂਰਾ ਮਾਣ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਪੂਰੇ ਪੰਜਾਬ ਦੇ ਵਿੱਚ ਇਸੇ ਤਰਾਂ ਹੀ ਕੰਮ ਕਰਦੇ ਰਹਿਣਗੇ।

About Post Author

Share and Enjoy !

Shares

Leave a Reply

Your email address will not be published.