ਸਾਨੂੰ ਧਰਤੀ ’ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ

Share and Enjoy !

Shares


ਸਾਨੂੰ ਧਰਤੀ ’ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸਾਨੂੰ ਪੌਦਿਆਂ ਨੂੰ ਪਾਣੀ ਪਾਉਣਾ ਚਾਹੀਦਾ ਹੈ। ਰੁੱਖਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਰੁੱਖਾਂ ’ਤੇ ਪੰਛੀ ਰਹਿੰਦੇ ਹਨ। ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਹਵਾ ਮਿਲਦੀ ਹੈ। ਕਈ ਲੋਕ ਰੁੱਖਾਂ ਨੂੰ ਪਾਣੀ ਨਹੀਂ ਪਾਉਂਦੇ। ਸਾਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਰੁੱਖ ਨਹੀਂ ਲਗਾਵਾਂਗੇ ਤਾਂ ਸਾਨੂੰ ਆਕਸੀਜਨ ਨਹੀਂ ਮਿਲੇਗੀ। ਸਾਨੂੰ ਸਾਹ ਲੈਣਾ ਔਖਾ ਹੋ ਜਾਏਗਾ। ਪੰਛੀ ਕਿੱਥੇ ਰਹਿਣਗੇ ? ਆਓ ! ਵੱਧ ਤੋਂ ਵੱਧ ਰੁੱਖ ਲਗਾਈਏ। ਰੁੱਖ ਸਾਡੇ ਵਾਤਾਵਰਨ ਨੂੰ ਸਾਫ਼ – ਸੁਥਰਾ ਰੱਖਦੇ ਹਨ। ਰੁੱਖਾਂ ਨਾਲ ਹਰਿਆਲੀ ਹੁੰਦੀ ਹੈ।
ਨੰਨੇ ਲੇਖਕ : ਅੰਜਲੀ , ਜਮਾਤ-ਚੌਥੀ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸੈਂਟਰ-ਢੇਰ, ਸਿੱਖਿਆ ਬਲਾਕ-ਸ੍ਰੀ ਅਨੰਦਪੁਰ ਸਾਹਿਬ, ਜ਼ਿਲਾ-ਰੂਪਨਗਰ (ਪੰਜਾਬ) ਅਤੇ ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ (ਪ੍ਰਸਿੱਧ ਲੇਖਕ, ਸ੍ਰੀ ਅਨੰਦਪੁਰ ਸਾਹਿਬ) ਪੰਜਾਬ।

About Post Author

Share and Enjoy !

Shares

Leave a Reply

Your email address will not be published.