ਬਾਲ ਕਵਿਤਾ : ਪੰਛੀ ਬਣ ਜਾਵਾਂ

Share and Enjoy !

Shares

ਜੀਅ ਕਰਦਾ ਪੰਛੀ ਬਣ ਜਾਵਾਂ ,

ਹਵਾ ਵਿੱਚ ਮੈਂ ਉੱਡਦਾ ਜਾਵਾਂ ,
ਅਕਾਸ਼ ਨੂੰ ਮੈਂ ਛੂਹ ਪਾਵਾਂ ,
ਦੁਨੀਆ ਸਾਰੀ ਵੇਖ ਪਾਵਾਂ ,
ਫਿਰ ਤੁਹਾਨੂੰ ਗੱਲ ਸੁਣਾਵਾਂ ,
 ਜੀਅ ਕਰਦਾ ਪੰਛੀ ਬਣ ਜਾਵਾਂ ,
ਜੀਅ ਕਰਦਾ ਮੈਂ ਪੰਛੀ ਬਣ ਜਾਵਾਂ।
ਵੰਦਨਾ  ਧਰਮਾਣੀ
ਜਮਾਤ – ਅੱਠਵੀਂ ,
ਮਾਊਂਟ ਕਾਰਮਲ ਸਕੂਲ ਜਿੰਦਵੜੀ ,
ਸ੍ਰੀ ਅਨੰਦਪੁਰ ਸਾਹਿਬ ,
ਰੂਪਨਗਰ
( ਪੰਜਾਬ )

About Post Author

Share and Enjoy !

Shares

Leave a Reply

Your email address will not be published.